ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਭਾਰਤ ਵਿੱਚ ਗਤੀਸ਼ੀਲ ਤੌਰ (dynamically changing) ‘ਤੇ ਬਦਲ ਰਹੇ ਵਿੱਤੀ ਦ੍ਰਿਸ਼ (financial landscape) ‘ਤੇ ਧਿਆਨ ਕੇਂਦਰਿਤ ਕਰਨ ਲਈ ਇੱਕ ਅੰਦਰੂਨੀ “ਫਿਨਟੈੱਕ ਵਿਭਾਗ” ਦੀ ਸਥਾਪਨਾ ਕੀਤੀ।

Advertisement
Advertisement

ਆਰਬੀਆਈ ਦੇ ਸਰਕੂਲਰ ਦੇ ਅਨੁਸਾਰ, ਫਿਨਟੈੱਕ ਵਿਭਾਗ ਦੀ ਸਥਾਪਨਾ 4 ਜਨਵਰੀ, 2022 ਨੂੰ ਕੀਤੀ ਗਈ ਸੀ।

Advertisement

Leave a Reply

error: Content is protected !!
Open chat