1. ਸ਼ੈਕਸਪੀਅਰ ਨੇ ਕੁੱਲ 37 ਨਾਟਕ ਲਿਖੇ ਸਨ।

2.ਨਾਨਕ ਸਿੰਘ “ਚਿੱਟਾ ਲਹੂ” ਇਕ ਨਾਵਲ ਹੈ।

3. ਪੇੜ ਪੌਦਿਆਂ ਦੀ ਸਟੱਡੀ ਨੂੰ ਬੋਟਨੀ (Botany) ਕਹਿੰਦੇ ਹਾਂ।

4. ਜੀਵ ਜੰਤੂਆਂ ਦੀ ਸਟੱਡੀ ਨੂੰ ਜੂਲੋਜੀ (Zoology) ਕਹਿੰਦੇ ਹੈ।

5. ਸਮਾਲ ਪੌਕਸ (Small Pox) ਦਵਾਈ ਦੀ ਖੋਜ ਐਡਵਰਡ ਜੇਨਰ (Edward Jenner) ਨੇ 1786 ਈਸਵੀ ਵਿੱਚ ਕੀਤੀ ਸੀ।

6. ਵਿਟਾਮਿਨ B ਤੇ C ਪਾਣੀ ਵਿੱਚ ਘੁਲਣਸ਼ੀਲ ਹਨ ਅਤੇ ਵਿਟਾਮਿਨ A, D, E ਤੇ K ਚਰਬੀ ਵਿੱਚ ਘੁਲਣਸ਼ੀਲ ਹਨ।

7. ਹੈਰੋਡੋਟਸ ਨੂੰ ਇਤਿਹਾਸ ਦਾ ਪਿਤਾਮਾ ਕਿਹਾ ਜਾਂਦਾ ਹੈ।

8. “ਸਰਫਰੋਸ਼ੀ ਕੀ ਤਮੰਨਾ” ਰਾਮਪ੍ਰਸਾਦ ਬਿਸਮਿਲ ਦੁਆਰਾ ਲਿਖਿਆ ਗਿਆ ਸੀ।

9. ਇਰਾਟੋਸ-ਥੇਨੀਜ਼ ਨੂੰ ਭੂਗੋਲ ਦਾ ਪਿਤਾਮਾ ਕਿਹਾ ਜਾਂਦਾ ਹੈ।

10. ਸਭ ਤੋਂ ਪਹਿਲੀਆਂ ਏਸ਼ੀਅਨ ਗੇਮਜ਼ ਨਵੀਂ ਦਿੱਲੀ, 1951 ਈਸਵੀ ਵਿੱਚ ਖੇਡੀਆਂ ਗਈਆਂ ਸਨ।

Leave a Reply

error: Content is protected !!
Open chat