ਪੰਜਾਬ ਦੇ ਮੇਲੇ ਅਤੇ ਤਿਉਹਾਰ
Advertisement
- ਮਾਘੀ ਮੇਲਾ = ਮੁਕਤਸਰ
- ਕਿਲਾ ਰਾਏਪੁਰ ਖੇਡ ਮੇਲਾ = ਲੁਧਿਆਣਾ
- ਰੋਸ਼ਨੀ ਦਾ ਮੇਲਾ = ਜਗਰਾਉਂ
- ਜਰਗ ਦਾ ਮੇਲਾ = ਲੁਧਿਆਣਾ
- ਛਪਾਰ ਦਾ ਮੇਲਾ = ਲੁਧਿਆਣਾ
- ਕਿਸਾਨ ਮੇਲ = ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਲੁਧਿਆਣਾ
- ਮੇਲਾ ਗਦਰੀ ਬਾਬਿਆਂ ਦਾ = ਜਲੰਧਰ
- ਬਾਬਾ ਸੋਢਲ ਦਾ ਮੇਲਾ = ਜਲੰਧਰ
- ਹਰੀਵੱਲਭ ਸ਼ਾਸ਼ਤਰੀ ਸੰਗੀਤ ਮੇਲਾ ਦੇਵੀ ਤਲਾਬ ਮੰਦਰ = ਜਲੰਧਰ
- ਹੋਲਾ ਮਹੱਲਾ = ਸ੍ਰੀ ਆਨੰਦਪੁਰ ਸਾਹਿਬ
- ਉਰਸ ਦਾ ਮੇਲਾ(ਰੋਜ਼ਾ ਸ਼ਰੀਫ਼)= ਸਰਹਿੰਦ
- ਸ਼ਹੀਦੀ ਜੋੜ ਮੇਲਾ = ਸਰਹਿੰਦ
- ਸ਼ੇਖ ਫ਼ਰੀਦ ਦਾ ਮੇਲਾ ਫ਼ਰੀਦਕੋਟ
Advertisement