1 ਪੰਜਾਬ ਦਾ ਪਹਿਲਾ ਰਾਜਪਾਲ = ਚੰਦੂ ਲਾਲ ਮਾਧਵਲਾਲ ਤ੍ਰਿਵੇਦੀ
2 ਪੰਜਾਬ ਦਾ ਪਹਿਲਾ ਮੁੱਖ ਮੰਤਰੀ = ਗੋਪੀ ਚੰਦ ਭਾਰਗਵ
3 ਪੰਜਾਬ ਦਾ ਪਹਿਲਾ ਮੁੱਖ ਜੱਜ = ਜਸਟਿਸ ਰਾਮ ਲਾਲ
4 ਪੰਜਾਬ ਦਾ ਪਹਿਲਾ ਸਪੀਕਰ = ਕਪੂਰ ਸਿੰਘ
5 ਪੈਪਸੂ ਦਾ ਪਹਿਲਾ ਰਾਜ ਪ੍ਰਮੁੱਖ = ਮਹਾਰਾਜਾ ਯਾਦਵਿੰਦਰ ਸਿੰਘ
6 ਪੈਪਸੂ ਦਾ ਪਹਿਲਾ ਮੁੱਖ ਮੰਤਰੀ = ਗਿਆਨ ਰਾਰੇਵਾਲਾ
7. ਪੰਜਾਬ ਪੰਜਾਬ ਰਾਜ ਦੀ ਉਤਪੱਤੀ 1 ਨਵੰਬਰ 1966
8. ਪੰਜਾਬ ਰਾਜ ਦੀ ਰਾਜਧਾਨੀ ਚੰਡੀਗਡ਼੍ਹ
9. ਪੰਜਾਬ ਦਾ ਰਾਜ ਪਸ਼ੂ ਕਾਲ਼ਾ ਹਿਰਨ
10. ਪੰਜਾਬ ਦਾ ਰਾਜ ਪੰਛੀ ਬਾਜ਼
11. ਪੰਜਾਬ ਦਾ ਰਾਜ ਦਰੱਖਤ (ਸ਼ੀਸ਼ਮ) ਟਾਹਲੀ
ਭੂਗੋਲਿਕ ਬਣਤਰ
12.ਪੰਜਾਬ ਦਾ ਖੇਤਰਫਲ = 50,362 ਵਰਗ ਕਿਲੋਮੀਟਰ
13. ਪੰਜਾਬ ਦਾ ਜੰਗਲੀ ਖੇਤਰ = 6.12%
14.ਪੰਜਾਬ ਦੇ ਕੁੱਲ ਜ਼ਿਲ੍ਹੇ =22
15. ਪੰਜਾਬ ਦੀਆਂ ਲੋਕ ਸਭਾ ਸੀਟਾਂ = 13
16. ਪੰਜਾਬ ਦੀਆਂ ਰਾਜ ਸਭਾ ਸੀਟਾਂ = 7
17. ਪੰਜਾਬ ਦੀਆਂ ਵਿਧਾਨ ਸਭਾ ਸੀਟਾਂ = 117
18. ਪੰਜਾਬ ਦੀ ਕੁੱਲ ਜਨਸੰਖਿਆ =2.77 ਕਰੋਡ਼
19. ਪੰਜਾਬ ਦੀ ਪੁਰਸ਼ ਜਨਸੰਖਿਆ = 52.8%
20. ਪੰਜਾਬ ਦੀ ਇਸਤਰੀ ਜਨਸੰਖਿਆ =47.2%
21. ਪੰਜਾਬ ਦੀ ਜਨਸੰਖਿਆ ਘਣਤਾ= 551 ਪ੍ਰਤੀ ਵਰਗ ਮੀਟਰ
22. ਪੰਜਾਬ ਦਾ ਲਿੰਗ ਅਨੁਪਾਤ = 895
23. ਪੰਜਾਬ ਦੀ ਸਾਖਰਤਾ ਦਰ = 75.8%
24. ਪੰਜਾਬ ਦੇ ਪੁਰਸ਼ਾਂ ਦੀ ਸਾਖ਼ਰਤਾ ਦਰ=80.4%
25. ਪੰਜਾਬ ਦੇ ਇਸਤਰੀ ਦੀ ਸਾਖ਼ਰਤਾ ਦਰ= 70.7%
25. ਪੰਜਾਬ ਦੀ ਸਭ ਤੋਂ ਵੱਧ ਸਾਖਰਤਾ ਦਰ ਵਾਲਾ ਜ਼ਿਲ੍ਹਾ = ਹੁਸ਼ਿਆਰਪੁਰ
26. ਪੰਜਾਬ ਦੀ ਘੱਟ ਸਾਖਰਤਾ ਦਰ ਵਾਲਾ ਜ਼ਿਲ੍ਹਾ = ਮਾਨਸਾ
27. ਪੰਜਾਬ ਦੀ ਵੱਧ ਜਨਸੰਖਿਆ ਵਾਲਾ ਜ਼ਿਲ੍ਹਾ = ਲੁਧਿਆਣਾ
28. ਪੰਜਾਬ ਦੀ ਘੱਟ ਜਨਸੰਖਿਆ ਵਾਲਾ ਜ਼ਿਲ੍ਹਾ = ਬਰਨਾਲਾ
29. ਪੰਜਾਬ ਦਾ ਖੇਤਰਫਲ ਪੱਖੋਂ ਵੱਡਾ ਜ਼ਿਲ੍ਹਾ = ਲੁਧਿਆਣਾ
30. ਪੰਜਾਬ ਦਾ ਖੇਤਰਫਲ ਪੱਖੋਂ ਛੋਟਾ ਜ਼ਿਲ੍ਹਾ = ਮੁਹਾਲੀ (ਐਸਏਐਸ ਨਗਰ)
31. ਪੰਜਾਬ ਦਾ ਸਭ ਤੋਂ ਵੱਧ ਲਿੰਗ ਅਨੁਪਾਤ ਵਾਲਾ ਜ਼ਿਲ੍ਹਾ = ਹੁਸ਼ਿਆਰਪੁਰ
32. ਪੰਜਾਬ ਦਾ ਘੱਟ ਲਿੰਗ ਅਨੁਪਾਤ ਵਾਲਾ ਜ਼ਿਲ੍ਹਾ = ਬਠਿੰਡਾ
33. ਪੰਜਾਬ ਦਾ ਸਭ ਤੋਂ ਵੱਧ ਵਸੋਂ ਘਣਤਾ ਵਾਲਾ ਜ਼ਿਲ੍ਹਾ = ਲੁਧਿਆਣਾ
34. ਪੰਜਾਬ ਦਾ ਸਭ ਤੋਂ ਘੱਟ ਵਸੋਂ ਘਣਤਾ ਵਾਲਾ ਜ਼ਿਲ੍ਹਾ = ਸ੍ਰੀ ਮੁਕਤਸਰ ਸਾਹਿਬ
35. ਪੰਜਾਬ ਭਾਰਤ ਦੇ ਉੱਤਰ ਪੱਛਮੀ ਭਾਗ ਵਿੱਚ ਸਥਿਤ ਹੈ।
ਪੰਜਾਬ ਦੀ ਉੱਤਰ ਤੋਂ ਦੱਖਣ ਵਿਚਕਾਰ ਦੂਰੀ ਲਗਪਗ 335 ਕਿਲੋਮੀਟਰ ਹੈ।
36. ਪੰਜਾਬ ਦੀ ਪੂਰਬ ਤੋਂ ਪੱਛਮ ਵਿਚਕਾਰ ਦੂਰੀ ਲਗਪਗ 300 ਕਿਲੋਮੀਟਰ ਹੈ।
37. ਪੰਜਾਬ ਦੀ ਹੱਦ :-
ਪੱਛਮ = ਪਾਕਿਸਤਾਨ
ਉੱਤਰ = ਜੰਮੂ ਕਸ਼ਮੀਰ
ਪੂਰਬ = ਹਿਮਾਚਲ ਪ੍ਰਦੇਸ਼
ਦੱਖਣ = ਹਰਿਆਣਾ ਅਤੇ ਰਾਜਸਥਾਨ
38. ਪੰਜਾਬ ਦਾ ਤਿਕੋਣਾ ਆਕਾਰ ਹੈ।
39. ਪੰਜਾਬ ਦਾ ਭੂਗੋਲਿਕ ਖੇਤਰ ਭਾਰਤ ਦੇ ਭੂਗੋਲਿਕ ਖੇਤਰਫਲ ਖੇਤਰ 1.54% ਹੈ ।
40. ਪੰਜਾਬ ਦਾ ਆਕਾਰ ਦੇ ਆਧਾਰ ਤੇ ਭਾਰਤ ਵਿੱਚ 18 ਨੰਬਰ ਹੈ।