- ਮੁਕਤਸਰ ਦਾ ਪਹਿਲਾ ਨਾਮ ਖਿਦਰਾਣਾ ਸੀ।
- ਸੰਘੋਲ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਸਥਿਤ ਹੈ।
- ਰਾਮਤੀਰਥ ਦੇ ਸਥਾਨ ਤੇ ਰਿਸ਼ੀ ਵਾਲਮੀਕ ਦਾ ਆਸ਼ਰਮ ਸੀ।
- ਆਨੰਦਪੁਰ ਸਾਹਿਬ ਦੀ ਸਥਾਪਨਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕੀਤੀ ਸੀ।
- ਹਰਿਮੰਦਰ ਸਾਹਿਬ ਦਾ ਦੂਜਾ ਨਾਮ ਦਰਬਾਰ ਸਾਹਿਬ ਹੈ।
- ਜਿਸ ਸਥਾਨ ਤੇ ਖਾਲਸਾ ਪੰਥ ਦੀ ਸਥਾਪਨਾ ਨੀਂਹ ਰੱਖੀ ਗਈ ਸੀ, ਹੁਣ ਉਸ ਸਥਾਨ ਤੇ ਗੁਰਦੁਆਰਾ ਕੇਸਗੜ੍ਹ ਸਾਹਿਬ ਸਥਿਤ ਹੈ।
- ਰਾਮ ਬਾਗ ਵਿੱਚ ਤਲਾਅ ਜਨਰਲ ਵੈੰਤੂਰਾ ਨੇ ਬਣਵਾਇਆ ਸੀ।
- ਹੁਸੈਨੀਵਾਲਾ ਭਾਰਤ ਨੂੰ ਪਾਕਿਸਤਾਨ ਤੋਂ 1961 ਨੂੰ ਵਾਪਸ ਮਿਲਿਆ ਸੀ।
- ਪੰਜਾਬ ਦਾ ਪੰਜਾਬ ਦਾ ਸਰਸਵਤੀ ਦਰਿਆ ਹੁਣ ਅਲੋਪ ਹੋ ਚੁੱਕਾ ਹੈ।
- ਪੰਜਾਬ ਦਾ ਪੁਰਾਣਾ ਨਾਮ ਸਪਤ ਸਿੰਧੂ ਸੀ।
- ਪੰਜਾਬ ਦੀ ਧਰਤੀ ਤੇ ਆਰਿਆ ਨੇ ਰਿਗਵੇਦ ਦੀ ਰਚਨਾ ਕੀਤੀ ਸੀ।
- ਗੁਪਤ ਵੰਸ਼ ਦਾ ਸਭ ਤੋਂ ਪ੍ਰਸਿੱਧ ਰਾਜਾ ਚੰਦਰਗੁਪਤ ਵਿਕਰਮਾਦਿੱਤ ਸੀ।
- ਸਿਕੰਦਰ ਦੇ ਹਮਲੇ ਸਮੇਂ ਪੰਜਾਬ ਦਾ ਰਾਜਾ ਪੋਰਸ ਸੀ।
- ਮੌਰੀਆ ਵੰਸ਼ ਦਾ ਸਭ ਤੋਂ ਪ੍ਰਸਿੱਧ ਰਾਜਾ ਅਸ਼ੋਕ ਮਹਾਨ ਸੀ।
- ਅੰਗਰੇਜ਼ਾਂ ਨੇ ਪੰਜਾਬ ਨੂੰ ਇਸ ਵਿੱਚ 1849 ਈਸਵੀ ਵਿੱਚ ਮਿਲਾਇਆ।
- ਪੰਜਾਬ ਦੇ ਉੱਤਰ ਪੱਛਮੀ ਸਰਹੱਦ ਤੇ ਸੁਲੇਮਾਨ ਪਰਬਤ ਹੈ।
- ਮਹਾਰਾਜਾ ਰਣਜੀਤ ਸਿੰਘ ਦੀ ਮੌਤ 1839 ਈਸਵੀ ਵਿੱਚ ਹੋਈ ਸੀ।
- ਗੁਰੂ ਗ੍ਰੰਥ ਸਾਹਿਬ ਵਿਚ ਮਹਲਾ ਪੰਜਵਾਂ ਤੋਂ ਭਾਵ ਗੁਰੂ ਅਰਜਨ ਦੇਵ ਜੀ ਤੋਂ ਹੈ।
- ਮੀਰੀ ਅਤੇ ਪੀਰੀ ਦੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਹਾ ਜਾਂਦਾ ਹੈ।
- ਆਦਿ ਗ੍ਰੰਥ ਦੀ ਰਚਨਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ 1604 ਈਸਵੀ ਵਿੱਚ ਕੀਤੀ।
- ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 31 ਰਾਗਾਂ ਵਿੱਚ ਬਾਣੀ ਦਰਜ ਹੈ।
- “ਆਸਾਂ ਦੀ ਵਾਰ” ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ।
- ਸੁਖਮਨੀ ਸਾਹਿਬ ਦੀਆਂ 24 ਅਸ਼ਟਪਦੀਆਂ ਹਨ।
- “ਦਹਿ ਸ਼ਿਵਾ ਬਰਿ ਮੋਹਿ ਇਹੈ” ਦੀ ਰਚਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹੈ।
- ਸੁਖਮਨੀ ਸਾਹਿਬ ਦੀ ਰਚਨਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਹੈ।
- “ਆਦਿ ਗ੍ਰੰਥ” ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਭਾਈ ਗੁਰਦਾਸ ਜੀ ਤੋਂ ਲਿਖਵਾਇਆ ਗਿਆ ਸੀ।
- ਫ਼ਤਹਿਨਾਮਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਸੀ।
- ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਫਾਰਸੀ ਭਾਸ਼ਾ ਵਿੱਚ ਰਚੀ ਹੈ।
- “ਚੰਡੀ ਦੀ ਵਾਰ” ਦੀ ਰਚਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਹੈ।
- ਦਸਮ ਗ੍ਰੰਥ ਦਾ ਸੰਕਲਨ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਤੋਂ ਕਰਵਾਇਆ।
- ਜਪੁਜੀ ਸਾਹਿਬ ਦੀਆਂ 38 ਪੌੜੀਆਂ ਹਨ।
- ਜਪੁਜੀ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ।
- ਬਚਿੱਤਰ ਨਾਟਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਹੈ।
- ਭਾਈ ਗੁਰਦਾਸ ਜੀ ਨੇ 39 ਵਾਰਾਂ ਲਿਖੀਆਂ ਹਨ।
- ਦਸਮ ਗ੍ਰੰਥ ਦੇ ਕੁੱਲ 1055 ਪੰਨੇ ਹਨ।
- ਦਸਮ ਗ੍ਰੰਥ ਵਿੱਚ ਕੁੱਲ 18 ਗ੍ਰੰਥ ਸ਼ਾਮਿਲ ਹਨ।
- ਦਸਮ ਗ੍ਰੰਥ ਦੇ ਹਰ ਪੰਨੇ ਤੇ ਲਗਪਗ 23 ਪੰਗਤੀਆਂ ਹਨ।
- ਅਨੰਦ ਸਾਹਿਬ ਦੀ ਰਚਨਾ ਗੁਰੂ ਅਮਰਦਾਸ ਜੀ ਨੇ ਕੀਤੀ।
- ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ 36 ਮਹਾਂਪੁਰਖਾਂ ਦੀ ਬਾਣੀ ਦਰਜ ਹੈ।
- ਗੁਰੂ ਗ੍ਰੰਥ ਸਾਹਿਬ ਵਿੱਚ ਮਹਲਾ ਪਹਿਲਾਂ ਤੋਂ ਭਾਵ ਪਹਿਲੀ ਪਾਤਸ਼ਾਹੀ ਤੋੰ ਹੈ।
- ਦਸਮ ਗ੍ਰੰਥ ਦੀ ਲਿਪੀ ਗੁਰਮੁਖੀ ਹੈ।
- ਗੁਰੂ ਗ੍ਰੰਥ ਸਾਹਿਬ ਦਾ ਆਰੰਭ ਮੂਲ ਮੰਤਰ ਤੋਂ ਹੁੰਦਾ ਹੈ।
- ਗੁਰੂ ਗ੍ਰੰਥ ਸਾਹਿਬ ਵਿਚ ਬਾਬਾ ਫ਼ਰੀਦ ਦੇ 112 ਸਲੋਕ ਦਰਜ ਹਨ।
- ਗੋਇੰਦਵਾਲ ਦੀ ਬਾਉਲੀ ਦੀਆਂ 84 ਪੌੜੀਆਂ ਹਨ।
- ਆਦਿ ਗ੍ਰੰਥ ਵਿੱਚ ਸਭ ਤੋਂ ਜ਼ਿਆਦਾ ਬਾਣੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਦਰਜ ਹੈ।
- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲੋਹਗੜ੍ਹ ਕਿਲ੍ਹੇ ਦਾ ਨਿਰਮਾਣ ਕਰਵਾਇਆ।
- ਜੰਗਨਾਮਾ ਸ਼ਾਹ ਮੁਹੰਮਦ ਦੀ ਰਚਨਾ ਹੈ।
- ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਔਰੰਗਜ਼ੇਬ ਦੇ ਸ਼ਾਸਨ ਕਾਲ ਵਿੱਚ ਸ਼ਹੀਦ ਕੀਤਾ ਗਿਆ।
- ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ 1675 ਈਸਵੀ ਵਿੱਚ ਸ਼ਹੀਦ ਕੀਤਾ ਗਿਆ।
- ਮੁਗਲ ਸਾਸ਼ਕਾ ਵੱਲੋੰ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਹੀ ਮੁਗਲਾਂ ਵੱਲੋਂ ਹੁਕਮਨਾਮੇ ਜਾਰੀ ਕੀਤੇ ਗਏ ਸਨ।
Advertisement
Advertisement
M | T | W | T | F | S | S |
---|---|---|---|---|---|---|
1 | ||||||
2 | 3 | 4 | 5 | 6 | 7 | 8 |
9 | 10 | 11 | 12 | 13 | 14 | 15 |
16 | 17 | 18 | 19 | 20 | 21 | 22 |
23 | 24 | 25 | 26 | 27 | 28 | 29 |
30 | 31 |
Advertisement