1. ਪੰਜਾਬ ਦਾ ਦੱਖਣ ਪੱਛਮ ਦਾ ਇਲਾਕਾ ਖੁਸ਼ਕ ਅਤੇ ਰੇਤਲਾ ਹੈ।       
 2. ਪੰਜਾਬ ਦੇ ਮੱਧ ਦੇ ਮੈਦਾਨ ਦੀ ਮਿੱਟੀ ਜਲੋੜ ਹੈ।
 3. Advertisement
  Advertisement
 4. ਪੰਜਾਬ ਦੇ ਦੱਖਣ ਪੱਛਮ ਦੀ ਮਿੱਟੀ ਰੇਤਲੀ ਮਿੱਟੀ ਹੈ। 
 5. ਬੇਟ ਦੇ ਇਲਾਕਿਆਂ ਦੇ ਵਿੱਚ ਚੀਕਣੀ ਮਿੱਟੀ ਪਾਈ ਜਾਂਦੀ ਹੈ।  
 6. ਜ਼ਿਲ੍ਹਾ ਸੰਗਰੂਰ ਦੀ ਮਿੱਟੀ ਕਲਰਾਠੀ ਮਿੱਟੀ ਹੈ।  
 7. ਕਲਰਾਠੀ ਮਿੱਟੀ ਹੋਣ ਦਾ ਮੁੱਖ ਕਾਰਨ ਸੇਮ ਹੈ ।
 8. ਬਿਸਤ ਦੋਆਬ ਨਹਿਰ ਸਤਲੁਜ ਦਰਿਆ ਤੋਂ ਕੱਢੀ ਗਈ ਹੈ । 
 9. ਸਰਹਿੰਦ ਨਹਿਰ ਸਤਲੁਜ ਦਰਿਆ ਤੋਂ ਕੱਢੀ ਗਈ ਹੈ।  
 10. ਅੱਪਰ ਬਾਰੀ ਦੋਆਬ ਨਹਿਰ ਰਾਵੀ ਦਰਿਆ ਤੋਂ ਕੱਢੀ ਗਈ ਹੈ ਅਤੇ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਜ਼ਿਲ੍ਹਿਆਂ ਦੀ ਸਿੰਚਾਈ ਕਰਦੀ ਹੈ।   
 11. ਸ਼ਾਹ ਨਹਿਰ ਬਿਆਸ ਦਰਿਆ ਤੋਂ ਕੱਢੀ ਗਈ ਹੈ ਅਤੇ ਹੁਸ਼ਿਆਰਪੁਰ ਦੇ ਅਰਧ ਪਹਾੜੀ ਭਾਗ ਨੂੰ ਸਿੰਜਾਈ ਕਰਦੀ ਹੈ।  
 12. ਸਰਹਿੰਦ ਫੀਡਰ ਨਹਿਰ ਹਰੀਕੇ ਪੱਤਣ ਸਥਾਨ ਤੋਂ ਕੱਢੀ ਗਈ ਹੈ । 
 13. ਸਤਲੁਜ ਤੇ ਬਿਆਸ ਦਰਿਆ ਦੇ ਵਿਚਕਾਰ ਕਾਲੀ ਬੇੱਈ ਅਤੇ ਚਿੱਟੀ ਬੇੱਈਂ ਵਹਿੰਦੀਆਂ ਹਨ ।
 14. ਜਲੰਧਰ ਖੇਡਾਂ ਦਾ ਸਾਮਾਨ ਬਣਾਉਣ ਲਈ ਪ੍ਰਸਿੱਧ ਹੈ । 
 15. ਲੁਧਿਆਣਾ ਹੌਜ਼ਰੀ ਦਾ ਸਾਮਾਨ ਬਣਾਉਣ ਲਈ ਪ੍ਰਸਿੱਧ ਹੈ । 
 16. ਫਗਵਾੜਾ ਕੱਪੜੇ ਅਤੇ ਖੰਡ ਦੇ ਉਦਯੋਗ ਲਈ ਪ੍ਰਸਿੱਧ ਹੈ।  
 17. ਅੰਮ੍ਰਿਤਸਰ ਸੂਤੀ ਕੱਪੜਾ ਉਦਯੋਗ ਲਈ ਪ੍ਰਸਿੱਧ ਹੈ । 
 18. ਮੋਹਾਲੀ ਟਰੈਕਟਰ ਉਦਯੋਗ ਲਈ ਪ੍ਰਸਿੱਧ ਹੈ।  
 19. ਪੰਜਾਬ ਵਿੱਚ ਖਾਦ ਦਾ ਸਭ ਤੋਂ ਵੱਡਾ ਕਾਰਖਾਨਾ ਨੰਗਲ ਵਿਖੇ ਹੈ । 
 20. ਪੰਜਾਬ ਦੀ ਸਭ ਤੋਂ ਪੁਰਾਣੀ ਅਤੇ ਪ੍ਰਸਿੱਧ ਸੜਕ ਜੀ. ਟੀ. ਰੋਡ ਹੈ।  
 21. ਜੀ.ਟੀ. ਰੋਡ ਦਾ ਦੂਜਾ ਨਾਮ ਜਰਨੈਲੀ ਸੜਕ ਵੀ ਹੈ।
 22. ਪੰਜਾਬ ਦਾ ਸਭ ਤੋਂ ਵੱਡਾ ਰੇਲ ਮਾਰਗ ਜੰਕਸ਼ਨ ਬਠਿੰਡਾ ਹੈ।
 23. ਪੰਜਾਬ ਦਾ ਸਭ ਤੋਂ ਪੁਰਾਣਾ ਸ਼ਹਿਰ ਜਲੰਧਰ ਮੰਨਿਆ ਗਿਆ ਹੈ।
 24. ਅੰਮ੍ਰਿਤਸਰ ਦਾ ਪੁਰਾਣਾ ਨਾਮ ਰਾਮਦਾਸ ਨਗਰ ਹੈ ਅਤੇ ਇਸ ਦੀ ਨੀਂਹ ਸ਼੍ਰੀ ਗੁਰੂ ਰਾਮਦਾਸ ਜੀ ਨੇ ਰੱਖੀ ਸੀ।
 25. ਜਲੰਧਰ ਵਿਖੇ ਆਲ ਇੰਡੀਆ ਰੇਡੀਓ ਸਟੇਸ਼ਨ ਸਥਾਪਿਤ ਹੈ।
 26.  ਨਵਾਂ ਸ਼ਹਿਰ ਦਾ ਪਹਿਲਾ ਨਾਮ ਨੌਸਰ ਸੀ।
 27. ਲੁਧਿਆਣਾ ਲੋਧੀ ਵੰਸ਼ ਦੇ ਰਾਜਾ ਨੇ ਵਸਾਇਆ ਸੀ।
 28. ਲੁਧਿਆਣਾ ਨੂੰ ਪੰਜਾਬ ਦਾ ਉਦਯੋਗਿਕ ਨਗਰ ਵੀ ਕਿਹਾ ਜਾਂਦਾ ਹੈ।
 29. ਲੁਧਿਆਣਾ ਦਾ ਪੁਰਾਣਾ ਨਾਮ ਲੋਧੀ-ਆਨਾ ਸੀ।
 30. ਪਟਿਆਲਾ ਆਲਾ ਸਿੰਘ ਨੇ ਵਸਾਇਆ ਸੀ।
 31. ਮਲੇਰਕੋਟਲਾ ਸੰਗਰੂਰ ਜ਼ਿਲ੍ਹੇ ਦਾ ਮੁੱਖ ਨਗਰ ਹੈ।
 32. ਰੋਪੜ ਵਿੱਚ ਸਿੰਧੂ ਘਾਟੀ ਦੀ ਸੱਭਿਅਤਾ ਦੇ ਚਿੰਨ੍ਹ ਮਿਲੇ ਹਨ।
 33. ਰੂਪਨਗਰ ਦਾ ਪਹਿਲਾਂ ਨਾਮ ਰੋਪੜ ਸੀ।
 34. ਪਟਿਆਲਾ ਦਾ ਦੁੱਖ ਨਿਵਾਰਨ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸਬੰਧਤ ਹੈ।
 35. ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਹਨ।
 36. ਰਾਮ ਤੀਰਥ ਅੰਮ੍ਰਿਤਸਰ ਵਿਖੇ ਸਥਿਤ ਹੈ।
 37. ਆਨੰਦਪੁਰ ਸਾਹਿਬ ਦੀ ਨੀਂਹ 1666 ਈਸਵੀ ਵਿੱਚ ਰੱਖੀ ਗਈ ਸੀ।
 38. ਸਵਰਨ ਮੰਦਰ ਦੀ ਨੀਂਹ ਸਾਈਂ ਮੀਆਂ ਮੀਰ ਨੇ ਰੱਖੀ ਸੀ।
 39.  ਥਾਨੇਸਰ ਦਾ ਪ੍ਰਾਚੀਨ ਨਾਮ ਸਥਾਨੀਸ਼ਵਰ ਸੀ।
 40. ਗੁਰਦੁਆਰਾ ਜੋਤੀ ਸਰੂਪ ਸਰਹਿੰਦ ਵਿਖੇ ਸਥਿਤ ਹੈ।
 41. ਕਰਤਾਰਪੁਰ ਦੀ ਸਥਾਪਨਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ।
 42. ਬੇਰ ਸਾਹਿਬ ਗੁਰਦੁਆਰਾ ਸੁਲਤਾਨਪੁਰ ਵਿਖੇ ਹੈ।
 43. ਗੁਰਦੁਆਰਾ ਸੀਸ ਗੰਜ ਦਿੱਲੀ ਵਿਖੇ ਸਥਿਤ ਹੈ।
 44. ਰੱਬੀ ਗਿਆਨ ਦੀ ਪ੍ਰਾਪਤੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੁਲਤਾਨਪੁਰ ਵਿਖੇ ਹੋਈ ਸੀ।
 45. ਪੰਜਾ ਸਾਹਿਬ ਦਾ ਦੂਜਾ ਨਾਮ ਹਸਨ ਅਬਦਾਲ ਸੀ।
 46. ਕਰਤਾਰਪੁਰ ਵਿਖੇ ਇਕ ਪਵਿੱਤਰ ਖੂਹ ਹੈ ਉਸ ਦਾ ਨਾਮ ਬੀੜ ਸਾਹਿਬ ਹੈ।
 47. ਗੁਰੂ ਗ੍ਰੰਥ ਸਾਹਿਬ ਦੀ ਅਸਲੀ ਬੀੜ ਕਰਤਾਰਪੁਰ, ਜਲੰਧਰ ਵਿਖੇ ਰੱਖੀ ਗਈ ਹੈ।  
 48. ਕੀਰਤਪੁਰ ਸਾਹਿਬ ਦੀ ਨੀਂਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰੱਖੀ ਸੀ।
 49. ਬੁਰਜ ਬਾਬਾ ਅਟੱਲ ਦੀ ਉਸਾਰੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਰਵਾਈ ਸੀ।
 50. ਅਕਾਲ ਤਖ਼ਤ ਦੀ ਉਸਾਰੀ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਨੇ ਕਰਵਾਈ।
 51. ਅਕਾਲ ਤਖ਼ਤ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੈ।  
Whatsapp Group
Facebook Page
Instagram Page
May 2022
M T W T F S S
 1
2345678
9101112131415
16171819202122
23242526272829
3031  

Advertisement

Leave a Reply

error: Content is protected !!
Open chat