Sr. No.QuestionAnswer
1 ਪੰਜਾਬ ਦਾ ਪਹਿਲਾ ਰਾਜਪਾਲ ਚੰਦੂ ਲਾਲ ਮਾਧਵਲਾਲ ਤ੍ਰਿਵੇਦੀ
2 ਪੰਜਾਬ ਦਾ ਪਹਿਲਾ ਮੁੱਖ ਮੰਤਰੀ ਗੋਪੀ ਚੰਦ ਭਾਰਗਵ
3 ਪੰਜਾਬ ਦਾ ਪਹਿਲਾ ਮੁੱਖ ਜੱਜ ਜਸਟਿਸ ਰਾਮ ਲਾਲ
4 ਪੰਜਾਬ ਦਾ ਪਹਿਲਾ ਸਪੀਕਰ ਕਪੂਰ ਸਿੰਘ
5 ਪੈਪਸੂ ਦਾ ਪਹਿਲਾ ਰਾਜ ਪ੍ਰਮੁੱਖ ਮਹਾਰਾਜਾ ਯਾਦਵਿੰਦਰ ਸਿੰਘ
6 ਪੈਪਸੂ ਦਾ ਪਹਿਲਾ ਮੁੱਖ ਮੰਤਰੀ ਗਿਆਨ ਰਾਰੇਵਾਲਾ
7 ਪੰਜਾਬ ਪੰਜਾਬ ਰਾਜ ਦੀ ਉਤਪੱਤੀ 1 ਨਵੰਬਰ 1966
8 ਪੰਜਾਬ ਰਾਜ ਦੀ ਰਾਜਧਾਨੀ ਚੰਡੀਗਡ਼੍ਹ
9 ਪੰਜਾਬ ਦਾ ਰਾਜ ਪਸ਼ੂ ਕਾਲ਼ਾ ਹਿਰਨ
10 ਪੰਜਾਬ ਦਾ ਰਾਜ ਪੰਛੀ ਬਾਜ਼
11 ਪੰਜਾਬ ਦਾ ਰਾਜ ਦਰੱਖਤ (ਸ਼ੀਸ਼ਮ) ਟਾਹਲੀ
12ਪੰਜਾਬ ਦਾ ਖੇਤਰਫਲ 50,362 ਵਰਗ ਕਿਲੋਮੀਟਰ
13 ਪੰਜਾਬ ਦਾ ਜੰਗਲੀ ਖੇਤਰ6.12%
14ਪੰਜਾਬ ਦੇ ਕੁੱਲ ਜ਼ਿਲ੍ਹੇ23
15 ਪੰਜਾਬ ਦੀਆਂ ਲੋਕ ਸਭਾ ਸੀਟਾਂ13
16 ਪੰਜਾਬ ਦੀਆਂ ਰਾਜ ਸਭਾ ਸੀਟਾਂ7
17 ਪੰਜਾਬ ਦੀਆਂ ਵਿਧਾਨ ਸਭਾ ਸੀਟਾਂ117
18 ਪੰਜਾਬ ਦੀ ਕੁੱਲ ਜਨਸੰਖਿਆ2.77 ਕਰੋਡ਼
19 ਪੰਜਾਬ ਦੀ ਪੁਰਸ਼ ਜਨਸੰਖਿਆ52.80%
20 ਪੰਜਾਬ ਦੀ ਇਸਤਰੀ ਜਨਸੰਖਿਆ47.20%
21 ਪੰਜਾਬ ਦੀ ਜਨਸੰਖਿਆ ਘਣਤਾ 551 ਪ੍ਰਤੀ ਵਰਗ ਮੀਟਰ
22 ਪੰਜਾਬ ਦਾ ਲਿੰਗ ਅਨੁਪਾਤ895
23 ਪੰਜਾਬ ਦੀ ਸਾਖਰਤਾ ਦਰ75.80%
24 ਪੰਜਾਬ ਦੇ ਪੁਰਸ਼ਾਂ ਦੀ ਸਾਖ਼ਰਤਾ ਦਰ80.40%
25 ਪੰਜਾਬ ਦੇ ਇਸਤਰੀ ਦੀ ਸਾਖ਼ਰਤਾ ਦਰ70.70%
25 ਪੰਜਾਬ ਦੀ ਸਭ ਤੋਂ ਵੱਧ ਸਾਖਰਤਾ ਦਰ ਵਾਲਾ ਜ਼ਿਲ੍ਹਾ ਹੁਸ਼ਿਆਰਪੁਰ
26 ਪੰਜਾਬ ਦੀ ਘੱਟ ਸਾਖਰਤਾ ਦਰ ਵਾਲਾ ਜ਼ਿਲ੍ਹਾ ਮਾਨਸਾ
27 ਪੰਜਾਬ ਦੀ ਵੱਧ ਜਨਸੰਖਿਆ ਵਾਲਾ ਜ਼ਿਲ੍ਹਾ ਲੁਧਿਆਣਾ
28 ਪੰਜਾਬ ਦੀ ਘੱਟ ਜਨਸੰਖਿਆ ਵਾਲਾ ਜ਼ਿਲ੍ਹਾ ਬਰਨਾਲਾ
29 ਪੰਜਾਬ ਦਾ ਖੇਤਰਫਲ ਪੱਖੋਂ ਵੱਡਾ ਜ਼ਿਲ੍ਹਾ ਲੁਧਿਆਣਾ
30 ਪੰਜਾਬ ਦਾ ਖੇਤਰਫਲ ਪੱਖੋਂ ਛੋਟਾ ਜ਼ਿਲ੍ਹਾ ਮੁਹਾਲੀ (ਐਸਏਐਸ ਨਗਰ)
31 ਪੰਜਾਬ ਦਾ ਸਭ ਤੋਂ ਵੱਧ ਲਿੰਗ ਅਨੁਪਾਤ ਵਾਲਾ ਜ਼ਿਲ੍ਹਾ ਹੁਸ਼ਿਆਰਪੁਰ
32 ਪੰਜਾਬ ਦਾ ਘੱਟ ਲਿੰਗ ਅਨੁਪਾਤ ਵਾਲਾ ਜ਼ਿਲ੍ਹਾ ਬਠਿੰਡਾ
33 ਪੰਜਾਬ ਦਾ ਸਭ ਤੋਂ ਵੱਧ ਵਸੋਂ ਘਣਤਾ ਵਾਲਾ ਜ਼ਿਲ੍ਹਾ ਲੁਧਿਆਣਾ
34 ਪੰਜਾਬ ਦਾ ਸਭ ਤੋਂ ਘੱਟ ਵਸੋਂ ਘਣਤਾ ਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
35 ਪੰਜਾਬ ਭਾਰਤ ਦੇ ….. ਭਾਗ ਵਿੱਚ ਸਥਿਤ ਹੈ।ਉੱਤਰ ਪੱਛਮੀ
36 ਪੰਜਾਬ ਦੀ ਉੱਤਰ ਤੋਂ ਦੱਖਣ ਵਿਚਕਾਰ ਦੂਰੀ ਲਗਪਗ 335 ਕਿਲੋਮੀਟਰ
36 ਪੰਜਾਬ ਦੀ ਪੂਰਬ ਤੋਂ ਪੱਛਮ ਵਿਚਕਾਰ ਦੂਰੀ ਲਗਪਗ300 ਕਿਲੋਮੀਟਰ
37 ਪੰਜਾਬ ਦੀ ਹੱਦ ਪੱਛਮ ਪਾਕਿਸਤਾਨ
38 ਪੰਜਾਬ ਦੀ ਹੱਦ ਉੱਤਰ ਜੰਮੂ ਕਸ਼ਮੀਰ
39 ਪੰਜਾਬ ਦੀ ਹੱਦ ਪੂਰਬ ਹਿਮਾਚਲ ਪ੍ਰਦੇਸ਼
40 ਪੰਜਾਬ ਦੀ ਹੱਦ ਦੱਖਣ ਹਰਿਆਣਾ ਅਤੇ ਰਾਜਸਥਾਨ
41 ਪੰਜਾਬ ਦਾ ……  ਆਕਾਰ ਹੈ।ਤਿਕੋਣਾ
42 ਪੰਜਾਬ ਦਾ ਭੂਗੋਲਿਕ ਖੇਤਰ ਭਾਰਤ ਦੇ ਭੂਗੋਲਿਕ ਖੇਤਰਫਲ ਖੇਤਰ  ਹੈ ।1.54%
43 ਪੰਜਾਬ ਦਾ ਆਕਾਰ ਦੇ ਆਧਾਰ ਤੇ ਭਾਰਤ ਵਿੱਚ …… ਨੰਬਰ ਹੈ।18

Leave a Reply

error: Content is protected !!
Open chat