Sr. No. | Question | Answer |
1 | ਪੰਜਾਬ ਰਾਜ ਦੀਆ ਕਿੰਨਾ ਰਾਜਾਂ ਨਾਲ ਸੀਮਾਵਾਂ ਲੱਗਦੀਆਂ ਹਨ I | ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ |
2 | ਪੰਜਾਬ ਸ਼ਬਦ ਦਾ ਅਰਥ ਹੈ I | ਪੰਜ ਦਰਿਆਵਾਂ ਦੀ ਧਰਤੀ |
3 | ਬਿਆਸ ਅਤੇ ਸਤਲੁਜ ਦਰਿਆ ਦਾ ਸੰਗਮ ਹੁੰਦਾ ਹੈ I |
ਹਰੀਕੇ ਪੱਤਣ ਵਿਖੇ |
4 | ਖ਼ਾਲਸਾ ਪੰਥ ਦੀ ਸਿਰਜਣਾ 1699 ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕਿੱਥੇ ਕੀਤੀ ਗਈ | ਆਨੰਦਪੁਰ ਸਾਹਿਬ ਵਿਖੇ |
5 | ਹਿੰਦ ਦੀ ਚਾਦਰ ਕਿਸਨੂੰ ਕਿਹਾ ਜਾਂਦਾ ਹੈ I | ਸ੍ਰੀ ਗੁਰੂ ਤੇਗ ਬਹਾਦਰ ਜੀ ਸਾਹਿਬਾਨ |
6 | ਜਲ੍ਹਿਆਂਵਾਲੇ ਬਾਗ ਦੀ ਘਟਨਾ …………..ਈਸਵੀ ਨੂੰ ਅੰਮ੍ਰਿਤਸਰ ਵਿਖੇ ਵਾਪਰੀ ਸੀ I | 13 ਅਪ੍ਰੈਲ 1919 |
7 | ਪੰਜਾਬ ਵਿੱਚ ਰੇਲ ਦੇ ਡੱਬੇ ਬਣਾਉਣ ਦਾ ਕਾਰਖਾਨਾ ਕਿਥੇ ਹੈ I | ਕਪੂਰਥਲਾ ਵਿਖੇ |
8 | ਪੰਜਾਬ ਰਾਜ ਵਿਚ ਕੁੱਲ ਹਨ I | 23 ਜ਼ਿਲ੍ਹੇ |
9 | ਸਾਲ 2011 ਦੀ ਜਨਗਣਨਾ ਅਨੁਸਾਰ ਪੰਜਾਬ ਰਾਜ ਵਿੱਚ ਲਿੰਗ ਅਨੁਪਾਤ 1000 ਮੁੰਡਿਆਂ ਪਿੱਛੇ ………….. ਕੁੜੀਆਂ ਹਨ I | 893 |
10 | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਦਾ ਨਾਂ ਕੀ ਸੀ I | ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ |
11 | ਪੰਜਾਬ ਵਿਧਾਨ ਸਭਾ ਕਿਥੇ ਸਥਿਤ ਹੈ I | ਚੰਡੀਗੜ੍ਹ ਵਿਖੇ |
12 | ਅਜੋਕੇ ਪੰਜਾਬ ਦਾ ਜਨਮ ਕਦੋਂ ਹੋਇਆ I | 01 ਨਵੰਬਰ 1966 |
13 | ਪੰਜਾਬ ਨੂੰ ਯੂਨਾਨੀਆਂ ਨੇ ਕੀ ਨਾਮ ਦਿੱਤਾ I | ਪੈਟਾਪੋਟਾਮੀਆ |
14 | ਹਰਿਮੰਦਰ ਸਾਹਿਬ ਦੀ ਨੀਂਹ ਮੁਸਲਿਮ ਕਿਸ ਦੁਆਰਾ ਰੱਖੀ ਗਈ I | ਫਕੀਰ ਸਾਈਂ ਮੀਆਂ ਮੀਰ ਜੀ |
15 | ਥੀਨ ਡੈਮ ਦਾ ਦੂਸਰਾ ਨਾਮ ਕੀ ਹੈ I | ਰਣਜੀਤ ਸਾਗਰ ਡੈਮ |
16 | ਰਣਜੀਤ ਸਾਗਰ ਡੈਮ ਕਿਸ ਦਰਿਆ ਉੱਤੇ ਉਸਾਰਿਆ ਗਿਆ ਹੈ I | ਰਾਵੀ ਦਰਿਆ |
17 | ਪੰਜਾਬ ਦੇ ਕਿਸ ਸ਼ਹਿਰ ਦੀ ਸਭ ਤੋਂ ਵੱਧ ਵਸੋਂ ਹੈ I | ਲੁਧਿਆਣਾ ਸ਼ਹਿਰ |
18 | ਪੰਜਾਬ ਦੇ ਪਹਿਲੇ ਮੁੱਖ ਮੰਤਰੀ ਦਾ ਨਾਮ ਕੀ ਸੀ I | ਗੋਪੀ ਚੰਦ ਭਾਰਗਵ |
19 | ਭਾਰਤ ਦੀ ਆਜ਼ਾਦੀ ਤੋਂ ਬਾਅਦ ਕਿਸ ਸ਼ਹਿਰ ਨੂੰ ਪੰਜਾਬ ਦੀ ਰਾਜਧਾਨੀ ਬਣਾਇਆ ਗਿਆ I | ਸ਼ਿਮਲਾ ਸ਼ਹਿਰ |
20 | ਵਿਰਾਸਤ ਏ ਖਾਲਸਾ ਕਿੱਥੇ ਸਥਿਤ ਹੈ I | ਸ੍ਰੀ ਆਨੰਦਪੁਰ ਸਾਹਿਬ ਵਿਖੇ |
21 | ਪੰਜਾਬ ਦੇ ਕਿਸ ਪਿੰਡ ਨੂੰ ਨਰਸਰੀ ਆਫ਼ ਹਾਕੀ ਓਲੰਪਿਕ ਕਿਹਾ ਜਾਂਦਾ ਹੈ I | ਸੰਸਾਰਪੁਰ (ਜਲੰਧਰ ਦੇ ਨੇੜੇ) |
22 | ਪੰਜਾਬ ਦੇ ਤਲਵੰਡੀ ਸਾਬੋ ਸਥਾਨ ਨੂੰ ਹੋਰ ਕਿਸ ਨਾਮ ਜਾਣਿਆ ਜਾਂਦਾ ਹੈ I | ਗੁਰੂ ਕੀ ਕਾਂਸ਼ੀ |
23 | ਬਿਆਸ ਅਤੇ ਸਤਲੁਜ ਦਰਿਆ ਵਿਚਕਾਰਲੇ ਇਲਾਕੇ ਨੂੰ ਕੀ ਕਿਹਾ ਜਾਂਦਾ ਹੈ I | ਬਿਸਤ ਦੋਆਬ |
24 | ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ I | ਐਸ. ਏ. ਐਸ. ਨਗਰ (ਮੁਹਾਲੀ) ਵਿਖੇ |
25 | ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਥਾਪਨਾ ਕਦੋਂ ਹੋਈ I | 1669 ਈਸਵੀ |
26 | ਪੰਜਾਬ ਦਾ ਸਭ ਤੋਂ ਪ੍ਰਸਿੱਧ ਅਤੇ ਸਭ ਤੋਂ ਵੱਡਾ ਹਵਾਈ ਅੱਡਾ ਕਿਹੜਾ ਹੈ I | ਰਾਜਾਸਾਂਸੀ ਹਵਾਈ ਅੱਡਾ (ਅੰਮ੍ਰਿਤਸਰ) |
27 | ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਦਾ ਕੀ ਨਾਮ ਹੈ I | ਸ੍ਰੀਮਤੀ ਰਾਜਿੰਦਰ ਕੌਰ ਭੱਠਲ |
28 | ਮੁਗ਼ਲ ਬਾਦਸ਼ਾਹ ਅਕਬਰ ਨੇ ਪੰਜਾਬ ਨੂੰ ਕਿੰਨੇ ਪ੍ਰਾਂਤਾਂ ਵਿਚ ਵੰਡਿਆ I | ਦੋ ਭਾਗਾਂ ਵਿੱਚ (ਲਾਹੌਰ ਅਤੇ ਮੁਲਤਾਨ) |
29 | ਮਹਾਰਾਜਾ ਰਣਜੀਤ ਸਿੰਘ ਜੀ ਦੇ ਅਧੀਨ ਪੰਜਾਬ ਦੀ ਰਾਜਧਾਨੀ ਕਿਹੜੀ ਸੀ I | ਲਾਹੌਰ |
30 | ਪੰਜਾਬ ਦਾ ਕੁੱਲ ਖੇਤਰਫਲ ਕਿੰਨਾ ਹੈ I | 50,362 ਵਰਗ ਕਿਲੋਮੀਟਰ |
31 | ਪੰਜਾਬ ਦਾ ਮੁੱਖ ਦਰਿਆ ਸਤਲੁਜ ਹੈ, ਜੋ ਕਿੱਥੋਂ ਨਿਕਲਦਾ ਹੈ। | ਮਾਨਸਰੋਵਰ ਝੀਲ |
32 | ਸਤਲੁਜ ਦਰਿਆ ਨੂੰ ਕੀ ਕਿਹਾ ਜਾਂਦਾ ਹੈ। | ਪੰਜਾਬ ਦੀ ਰੀੜ੍ਹ ਦੀ ਹੱਡੀ |
33 | ਸ਼ਾਹ ਕੰਢੀ ਯੋਜਨਾ ਕਿਸ ਦਰਿਆ ਤੇ ਹੈ। | ਰਾਵੀ ਦਰਿਆ |
34 | ਬਿਆਸ ਅਤੇ ਸਤਲੁਜ ਦਰਿਆ ਦਾ ਸੰਗਮ ਕਿੱਥੇ ਹੁੰਦਾ ਹੈ I | ਹਰੀਕੇ ਪੱਤਣ |
35 | ਕਿਸ ਦਰਿਆ ਤੇ ਗੋਇੰਦਵਾਲ ਸਾਹਿਬ, ਸੁਲਤਾਨਪੁਰ ਲੋਧੀ ਅਤੇ ਸ੍ਰੀ ਹਰਗੋਬਿੰਦਪੁਰ ਸ਼ਹਿਰ ਵੱਸੇ ਹੋਏ ਹਨ I | ਬਿਆਸ ਦਰਿਆ |
36 | ਧੁਸੀਂ ਬੰਨ੍ਹ ਕਿਸ ਦਰਿਆ ਤੇ ਉਸਾਰਿਆ ਗਿਆ ਹੈ I | ਬਿਆਸ ਦਰਿਆ |
37 | ਭਾਖੜਾ ਡੈਮ ਕਿਸ ਦਰਿਆ ਤੇ ਉਸਾਰਿਆ ਗਿਆ ਹੈ I | ਸਤਲੁਜ ਦਰਿਆ |
38 | ਬਿਆਸ ਦਰਿਆ ਬਿਆਸ ਕੁੰਡ ਵਿੱਚੋਂ ਨਿਕਲਦਾ ਹੈ ਜੋ ਕਿਸ ਰਾਜ ਵਿਚ ਹੈ I | ਹਿਮਾਚਲ ਪ੍ਰਦੇਸ਼ |