ਲੜੀ ਨੰਬਰ | ਉਪਨਾਮ | ਅਸਲੀ ਨਾਮ |
1 | ਬੰਗਾਲ ਦਾ ਸੋਗ Advertisement
|
ਦਮੋਦਰ ਨਦੀ |
2 | ਪੰਜ ਨਦੀਆਂ ਦੀ ਭੂਮੀ | ਪੰਜਾਬ |
3 | ਪਰਬਤਾਂ ਦੀ ਰਾਣੀ | ਮੰਸੂਰੀ |
4 | ਸਮੁੰਦਰ ਪੁੱਤਰ | ਲਕਸ਼ਦੀਪ |
5 | ਭਾਰਤ ਦਾ ਪੈਰਿਸ | ਜੈਪੁਰ |
6 | ਭਾਰਤ ਦਾ ਪੀਟਰਜ਼ਬਰਗ | ਜਮਸ਼ੇਦਪੁਰ |
7 | ਫੁੱਲਾਂ ਦੀ ਨਗਰੀ | ਸ੍ਰੀਨਗਰ |
8 | ਭਾਰਤ ਦਾ ਸਵਿਟਜ਼ਰਲੈਂਡ | ਕਸ਼ਮੀਰ |
9 | ਸੱਤ ਟਾਪੂਆਂ ਦਾ ਨਗਰ | ਮੁੰਬਈ |
10 | ਭਾਰਤ ਦਾ ਮਾਨਚੈਸਟਰ | ਅਹਿਮਦਾਬਾਦ |
11 | ਉੱਤਰੀ ਭਾਰਤ ਦਾ ਮਾਨਚੈਸਟਰ | ਕਾਨਪੁਰ |
12 | ਦੱਖਣ ਦੀ ਰਾਣੀ | ਪੂਨਾ |
13 | ਫ਼ਲਾਂ ਦੀ ਟੋਕਰੀ | ਹਿਮਾਚਲ ਪ੍ਰਦੇਸ਼ |
14 | ਰਾਸ਼ਟਰੀ ਰਾਜ ਮਾਰਗਾਂ ਦਾ ਚੌਰਾਹਾ | ਕਾਨਪੁਰ |
15 | ਹਿੰਦੁਸਤਾਨ ਦਾ ਦਿਲ | ਦਿੱਲੀ |
16 | ਤਿਉਹਾਰਾਂ ਦਾ ਨਗਰ | ਮਦੁਰੈ |
17 | ਕਰਨਾਟਕ ਦਾ ਰਤਨ | ਮੈਸੂਰ |
18 | ਸੁਪਰ ਪ੍ਰਸਾਰਤ ਨਗਰ | ਚੇਨੱਈ |
19 | ਕਾਲੀ ਨਦੀ | ਸ਼ਾਰਦਾ |
20 | ਦੱਖਣ ਦੀ ਗੰਗਾ | ਕਾਵੇਰੀ |
21 | ਮੰਦਿਰਾਂ ਤੇ ਘਾਟਾਂ ਦਾ ਸ਼ਹਿਰ | ਵਾਰਾਣਸੀ |
22 | ਨਵਾਬਾਂ ਦਾ ਸ਼ਹਿਰ | ਲਖਨਊ |
23 | ਪੂਰਬ ਦਾ ਸਕਾਟਲੈਂਡ | ਮੇਘਾਲਿਆ |
24 | ਇਸਪਾਤ ਨਗਰੀ | ਜਮਸ਼ੇਦਪੁਰ |
25 | ਸਵਰਨ ਮੰਦਰ ਦਾ ਸ਼ਹਿਰ | ਅੰਮ੍ਰਿਤਸਰ |
26 | ਗੁਲਾਬੀ ਸ਼ਹਿਰ | ਜੈਪੁਰ |
27 | ਡਾਇਮੰਡ ਹਾਰਬਰ | ਕੋਲਕਾਤਾ |
28 | ਭਾਰਤ ਦਾ ਪ੍ਰਵੇਸ਼ ਦੁਆਰ | ਮੁੰਬਈ |
29 | ਜੁੜਵਾ ਨਗਰ | ਹੈਦਰਾਬਾਦ |
30 | ਕਾਲਿਆਂ ਦਾ ਬਗੀਚਾ | ਸਿਕੰਦਰਾਬਾਦ, ਕੇਰਲਾ |
31 | ਬਲਿਊ ਮਾਊੂੂਂਟੇਨਜ਼ | ਨੀਲਗਿਰੀ ਦੀਆਂ ਪਹਾੜੀਆਂ |
Advertisement