– ਭਾਰਤ ਕਿਸ ਅਰਧ—ਵਿਆਸ ਵਿੱਚ ਸਥਿਤ ਹੈੈ – ਉੱਤਰ—ਪੂਰਬ ਅਰਧ ਵਿਆਸ ਵਿੱਚ
– ਭਾਰਤ ਦੀ ਭੂਗੋਲਿਕ ਸਥਿਤੀ ਕੀ ਹੈੈ –
(ਅਕਸ਼ਾਸ਼) latitude-wise – 8°4’ N and 37°6’ N
(ਦੇਸ਼ਾਤਰ) longitude-wise-  68°7’ E and 97°25’ E
– ਭਾਰਤ ਦੀ ਉੱਤਰ ਤੋਂ ਦੱਖਣ ਤੱਕ ਦੀ ਦੂਰੀ ਕਿੰਨੀ ਹੈੈ – 3214 Km
– ਭਾਰਤ ਦੀ ਪੂਰਬ ਤੋਂ ਪੱਛਮ ਤੱਕ ਦੀ ਦੂਰੀ ਕਿੰਨੀ ਹੈੈ – 2,933 Km
– ਭਾਰਤ ਕਿਸ ਵੱਡੇ ਭੂ-ਭਾਗ ਦਾ ਹਿੱਸਾ ਹੈੈ – ਗੌਡਵਾਨਾ ਭੂ-ਭਾਗ
– ਭਾਰਤ ਦਾ ਉੱਤਰੀ ਸਿਰਾ ਕਿਹੜਾ ਹੈੈ – ਇੰਦਰਾ ਕੋਲ (ਜੰਮੂ-ਕਸ਼ਮੀਰ)
– ਭਾਰਤ ਦਾ ਦੱਖਣੀ ਸਿਰਾ ਕਿਹੜਾ ਹੈੈ – ਇੰਦਰਾ ਪੁਆਇੰਟ (ਨਿਕੋਬਾਰ ਦੀਪ ਸਮੂਹ ਦੇ ਦੱਖਣ ਵਿੱਚ)
– ਭਾਰਤ ਦੇ ਧਰਾਤਲੀ ਭਾਗ ਵਿੱਚ ਦੱਖਣ ਸਿਰਾ ਕਿਹੜਾ ਹੈੈ – ਕੰਨਿਆਕੁਮਾਰੀ (ਕੇਪ ਕੋਮੋਰਿਨ, ਤਾਮਿਲਨਾਡੂ)
–ਇੰਦਰਾ ਪੁਆਇੰਟ ਦਾ ਪੂਰਾਣਾ ਨਾਮ ਕੀ ਸੀੈ – ਪਿਗਮੇਲੀਅਨ ਪੁਆਇੰਟ
– ਭਾਰਤ ਦਾ ਪੱਛਮੀ ਸਿਰਾ ਕਿਹੜਾ ਹੈੈ – ਗੁਹਾਰ ਮੋਤੀ (ਗੁਜ਼ਰਾਤ ਦੇ ਕੱਛ ਖੇਤਰ)
– ਭਾਰਤ ਦਾ ਪੂਰਬੀ ਸਿਰਾ ਕਿਹੜਾ ਹੈ ੈ – ਕਿਬਿਥੂ (ਅਰੁਨਾਚਲ ਪ੍ਰਦੇਸ਼
– ਭਾਰਤ ਦਾ ਸਭ ਤੋਂ ਨੀਵਾਂ ਸਥਾਨ ਕਿਹੜਾ ਹੈੈ – ਕੁਤਾਂਡ (ਕੇਰਲਾ) (ਕੁਤਾਂਡ ਸਮੁੰਦਰ ਤਲ ਤੋਂ 2.2 ਮੀਟਰ ਨੀਵਾਂ ਹੈ।)
– ਭਾਰਤ ਦੀ ਧਰਾਤਲੀ ਸੀਮਾ ਕਿੰਨੀ ਹੈੈ – 15,200 Km
– ਭਾਰਤ ਦੀ ਤੱਟੀ ਸੀਮਾ ਕਿੰਨੀ ਹੈ? (ਦੀਪ ਸਮੂਹ ਤੋਂ ਬਿਨਾਂ)– 6,100 Km (ਲਗਭਗ)
– ਭਾਰਤ ਦੀ ਤੱਟੀ ਸੀਮਾ ਕਿੰਨੀ ਹੈ? (ਦੀਪ ਸਮੂਹ ਸਮੇਤ)? – 7,516 Km
– ਭਾਰਤ ਦੇ ਗੁਆਢੀ ਦੇਸ਼ ਕਿਹੜੇ—ਕਿਹੜੇ ਹਨੈ – 8 (ਪਾਕਿਸਤਾਨ, ਅਫਗਾਨਿਸਤਾਨ, ਚੀਨ, ਨੇਪਾਲ, ਭੂਟਾਨ, ਮੀਆਂਮਾਰ, ਬੰਗਲਾਦੇਸ਼ ਅਤੇ ਸ੍ਰੀਲੰਕਾ)
– ਭਾਰਤ ਅਤੇ ਚੀਨ ਦੇ ਵਿਚਕਾਰ ਸੀਮਾ ਦਾ ਕੀ ਨਾਮ ਹੈੈ – ਮੈਕਮੋਹਨ ਸੀਮਾ
– ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਸੀਮਾ ਦਾ ਕੀ ਨਾਮ ਹੈੈ – ਰੈਡਕਲੀਫ ਸੀਮਾ
– ਰਣ ਆਫ ਕੱਛ ਦੇ ਖੇਤਰ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਸੀਮਾ ਦਾ ਕੀ ਨਾਮ ਹੈੈ – ਸਰ ਕਰੀਕ ਸੀਮਾ
– ਭਾਰਤ ਅਤੇ ਸ੍ਰੀਲੰਕਾ ਦੇ ਵਿਚਕਾਰ ਸੀਮਾ ਦਾ ਕੀ ਨਾਮ ਹੈ? ਪਾਕ ਸਟ੍ਰੇਟ
– ਕਿਸ ਗੁਆਢੀ ਦੇਸ਼ ਨਾਲ ਭਾਰਤ ਦੀ ਸਭ ਤੋਂ ਵੱਧ ਸੀਮਾ ਲੱਗਦੀ ਹੈੈ – ਬੰਗਲਦਾਦੇਸ਼
– ਕਿਸ ਗੁਆਢੀ ਦੇਸ਼ ਨਾਲ ਭਾਰਤ ਦੀ ਸਭ ਤੋਂ ਘੱਟ ਸੀਮਾ ਲੱਗਦੀ ਹੈੈ – Afghanistan


– ਭਾਰਤ ਦੇ ਪੂਰਬੀ ਭਾਗ ਵਿੱਚ ਕਿਹੜੀ ਖਾੜੀ ਹੈੈ – ਬੰਗਾਲ ਦੀ ਖਾੜੀ (Bay of Bengal)
– ਭਾਰਦੇ ਦੇ ਪੱਛਮੀ ਭਾਗ ਵਿੱਚ ਕਿਹੜਾ ਸਮੁੰਦਰ ਹੈੈ – ਅਰਬ ਸਾਗਰ (Arabian Sea)
– ਭਾਰਤ ਦੇ ਦੱਖਣ ਵਿੱਚ ਕਿਹੜਾ ਮਾਹਸਾਗਰ ਹੈੈ – ਹਿੰਦ ਮਾਹਸਾਗਰ
– ਬੰਗਾਲ ਦੀ ਖਾੜੀ, ਹਿੰਦ ਮਾਹਸਾਗਰ, ਅਰਬ ਸਾਗਰ ਕਿਸ ਬਿੰਦੂ ਤੇ ਆ ਕੇ ਮਿਲਦੇ ਹਨੈ – ਕੇਪ ਕੋਮੋਰਿੰਨ (ਕੰਨਿਆਕੁਮਾਰੀ, ਤਾਮਿਲਨਾਡੂ)
– ਭਾਰਤ ਦਾ ਸਭ ਤੋਂ ਵੱਡਾ ਕੇਂਦਰ ਸ਼ਾਸ਼ਤ ਪ੍ਰਦੇਸ਼ ਅੰਡੇਮਾਨ ਦੀਪ ਸਮੂਹ ਕਿੱਥੇ ਸਥਿਤ ਹੈ – ਬੰਗਾਲ ਦੀ ਖਾੜੀ
– ਭਾਰਤ ਦਾ ਸਭ ਤੋਂ ਛੋਟਾ ਕੇਂਦਰ ਸ਼ਾਸ਼ਤ ਪ੍ਰਦੇਸ਼ ਲਕਸ਼ਦੀਪ ਕਿੱਥੇ ਸਥਿਤ ਹੈ – ਅਰਬ ਸਾਗਰ
– ਭਾਰਤ ਦਾ ਕੁੱਲ ਖੇਤਰਫਲ ਕਿੰਨਾ ਹੈੈ – 32,87,263 sq. km.
– ਭਾਰਤ ਦਾ ਕੁੱਲ ਖੇਤਰਫਲ ਸੰਸਾਰ ਦੇ ਕੁੱਲ ਖੇਤਰਫਲ ਦਾ ਕਿੰਨਵਾ ਹਿੱਸਾ ਹੈੈ – ਲਗਭਗ 2.4%
– ਭਾਰਤ ਸੰਸਾਰ ਦਾ ਅਕਾਰ ਪੱਖੋਂ ਕਿੰਨਵਾ ਵੱਡਾ ਦੇਸ਼ ਹੈ? ਸੱਤਵਾਂ (ਇਸ ਤੋਂ ਪਹਿਲਾ ਰੂਸ, ਕੈਨੇਡਾ, ਚੀਨ, ਅਮਰੀਕਾ,
ਬ੍ਰਾਜੀਲ, ਆਸਟ੍ਰੇਲੀਆ ਦੇਸ਼ ਆਉਂਦੇ ਹਨ।)
– ਭਾਰਤ ਦੀ ਕੁੱਲ ਜਨਸੰਖਿਆਂ ਸੰਸਾਰ ਦੀ ਕੁੱਲ ਜਨਸੰਖਿਆਂ ਦਾ ਕਿੰਨਾ ਪ੍ਰਤੀਸ਼ਤ ਹੈ? – ਲਗਭਗ 17%
– ਭਾਰਤ ਸੰਸਾਰ ਦਾ ਜਨਸੰਖਿਆ ਪੱਖੋਂ ਕਿੰਨਵਾ ਵੱਡਾ ਦੇਸ਼ ਹੈ? ਦੂਜਾ
– ਭਾਰਤ ਵਿੱਚ ਕੁੱਲ ਕਿੰਨੇ ਰਾਜ ਅਤੇ ਕਿੰਨੇ ਕੇਦਰ ਸ਼ਾਸਤ ਪ੍ਰਦੇਸ਼ ਹਨ? 28 ਰਾਜ ਅਤੇ 8 ਕੇਂਦਰ ਸ਼ਾਸਤ ਪ੍ਰਦੇਸ਼
– ਭਾਰਤ ਨੂੰ ਕਿਹੜੀ ਰੇਖਾਂ ਦੋ ਭਾਗਾਂ ਵਿੱਚ ਵੰਡਦੀ ਹੈ? ਕਰਕ ਰੇਖਾ (Tropic of Cancer)
– ਕਰਕ ਰੇਖਾ ਕਿੰਨੇ ਅਕਸ਼ਾਸ਼ ਤੋਂ ਲੰਘਦੀ ਹੈ? 23.50N
– ਕਰਕ ਰੇਖਾ ਕਿੰਨੇ ਰਾਜਾਂ ਵਿੱਚੋਂ ਲੰਘਦੀ ਹੈੈ – 8 (ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ, ਝਾਰਖੰਡ, ਪੱਛਮੀ ਬੰਗਾਲ, ਤ੍ਰਿਪੁਰ, ਮਿਜੋਰਮ)
– ਭਾਰਤ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈੈ – ਗੌਡਵਿਨ ਆਸਟਿਨ ਜਾਂ ਕੇ-2 (8611ਮੀਟਰ)
(ਕੇ-2 ਭਾਰਤ ਅਤੇ ਪਾਕਿਸਤਾਨ ਦੇ ਵਿਵਾਦਿਤ ਖੇਤਰ ਵਿੱਚ ਸਥਿਤ ਹੈ) ਇਸ ਤੋਂ ਬਆਦ ਭਾਰਤ ਦੀ ਉੱਚੀ ਚੋਟੀ ਕੰਚਨਜੰਗਾ (8598 ਮੀਟਰ) ਸਿੱਕਿਮ ਵਿੱਚ ਸਥਿਤ ਹੈ।
– ਭਾਰਤ ਦਾ ਮਾਣਕ ਸਮਾਂ (Indian Standard Time (IST)) 82030’E (ਇਲਾਹਬਾਦ) ਤੋਂ ਮਾਪਿਆ ਜਾਂਦਾ ਹੈ।
– ਭਾਰਤ ਦਾ ਮਾਣਕ ਸਮਾਂ ਗਰੀਨਵਿੱਚ ਮਾਣਕ ਸਮਾਂ (GMT = 00) (ਇੰਗਲੈਡ) ਤੋਂ ਕਿੰਨੇ ਘੰਟੇ ਅੱਗੇ ਹੈ।& 5.30 ਘੰਟੇ

Leave a Reply

error: Content is protected !!
Open chat