1. ਭਾਰਤ ਦੇ ਦੱਖਣੀ ਭਾਗ ਵਿੱਚ ਸਰਦੀ ਨਹੀਂ ਪੈਂਦੀ ਹੈ
Advertisement
2. ਭਾਰਤ ਦੇ ਪੱਛਮ ਵਿਚ ਅਰਬ ਸਾਗਰ ਹੈ
3. ਛੋਟਾ ਨਾਗਪੁਰ ਖਣਿਜ ਪਦਾਰਥਾਂ ਲਈ ਪ੍ਰਸਿੱਧ ਹੈ
4. ਭਾਰਤ ਦਾ ਜਲਵਾਯੂ ਊਸ਼ਣ-ਮਾਨਸੂਨੀ ਜਿਹਾ ਹੈ
5. ਭਾਰਤ ਵਿੱਚ ਵਰਖਾ ਦੀ ਵੰਡ ਅਸਮਾਨ ਹੈ
6. ਭਾਰਤ ਵਿਚ 80 ਪ੍ਰਤੀਸ਼ਤ ਵਰਖਾ ਜੂਨ ਤੋਂ ਸਤੰਬਰ ਤੱਕ ਮਹੀਨਿਆਂ ਵਿਚ ਪੈ ਜਾਂਦੀ ਹੈ
7. ਭਾਰਤ ਵਿੱਚ ਮੌਨਸੂਨ ਪੌਣਾਂ ਜੂਨ ਮਹੀਨੇ ਪੁੱਜਦੀਆਂ ਹਨ
8. ਭਾਰਤ ਵਿੱਚ ਵਰਖਾ ਦੀ ਮਾਤਰਾ ਅਨਿਸ਼ਚਿਤ ਹੈ
9. ਭਾਰਤ ਵਿੱਚ 5 ਪ੍ਰਕਾਰ ਦੀ ਕੁਦਰਤੀ ਬਨਸਪਤੀ ਮਿਲਦੀ ਹੈ
10. ਚਾਵਲ ਪੈਦਾ ਕਰਨ ਵਿੱਚ ਭਾਰਤ ਦਾ ਸੰਸਾਰ ਦੇ ਦੇਸ਼ਾਂ ਵਿਚ ਦੂਜਾ ਸਥਾਨ ਹੈ
Advertisement