1. ਭਾਰਤ ਏਸ਼ੀਆ ਮਹਾਂਦੀਪ ਵਿੱਚ ਸਥਿਤ ਹੈ
Advertisement
2. ਭਾਰਤ ਨਾਲ ਸੱਤ ਦੇਸ਼ਾਂ ਦੀਆਂ ਸੀਮਾਵਾਂ ਲੱਗਦੀਆਂ ਹਨ
3. ਭਾਰਤ ਵਿੱਚ 28 ਰਾਜ ਅਤੇ 8 ਕੇਂਦਰ ਸ਼ਾਸਤ ਪ੍ਰਦੇਸ਼ ਹਨ
4. ਭਾਰਤ ਦਾ ਕੁੱਲ 32,87,263 ਵਰਗ ਕਿਲੋਮੀਟਰ ਖੇਤਰਫਲ ਹੈ
5. ਭਾਰਤ ਸੰਸਾਰ ਦੇ ਖੇਤਰਫਲ ਪੱਖੋਂ ਸੱਤਵਾਂ ਸਥਾਨ ਹੈ
6. ਧਰਾਤਲ ਅਨੁਸਾਰ ਭਾਰਤ ਨੂੰ ਪੰਜ ਮੁੱਖ ਭਾਗਾਂ ਵਿਚ ਵੰਡਿਆ ਗਿਆ ਹੈ
7. ਭਾਰਤ ਨੇ ਸੰਸਾਰ ਦੀ ਕੁੱਲ ਭੂਮੀ ਦਾ 2.4% ਸਥਾਨ ਘੇਰਿਆ ਹੋਇਆ ਹੈ
8. ਮਾਊਂਟ ਐਵਰੈਸਟ ਦੀ 8848ਮੀਟਰ ਹੈ
9. ਟ੍ਰਾਂਸ ਹਿਮਾਲਿਆ ਦੀ ਸਭ ਤੋਂ ਉੱਚੀ ਚੋਟੀ K2 ਹੈ
10. ਭਾਰਤ ਦਾ ਧਰਾਤਲ ਭਿੰਨਤਾ ਭਰਿਆ ਹੈ
Advertisement