1. ਸੂਰਜ ਦੀ ਰੋਸ਼ਨੀ ਨੂੰ ਧਰਤੀ ਤਕ ਪਹੁੰਚਣ ਲਈ 8 ਮਿੰਟ 20 ਸੈਕਿੰਡ ਲੱਗਦੇ ਹਨ।
2. ਚੰਦਰਮਾ ਤੋਂ ਰੋਸ਼ਨੀ ਨੂੰ ਧਰਤੀ ਤਕ ਪਹੁੰਚਣ ਲਈ 1 ਮਿੰਟ 3 ਸੈਕਿੰਡ ਲੱਗਦੇ ਹਨ।
3. ਨਿਕਲਦੇ ਹੋਏ ਸੂਰਜ ਦਾ ਦੇਸ਼ ਜਪਾਨ ਨੂੰ ਕਿਹਾ ਜਾਂਦਾ ਹੈ।
4. ਭਾਰਤ ਵਿੱਚ ਸਭ ਤੋਂ ਪਹਿਲਾਂ ਸੂਰਜ ਅਰੁਣਾਚਲ ਪ੍ਰਦੇਸ਼ ਵਿੱਚ ਨਿਕਲਦਾ ਹੈ।
5. ਸੂਰਜ ਧਰਤੀ ਤੋਂ 14.9 ਕਰੋਡ਼ ਕਿਲੋਮੀਟਰ ਦੂਰ ਹੈ।
6. ਸੂਰਜ ਹਾਈਡਰੋਜਨ ਅਤੇ ਹੀਲੀਅਮ ਗੈਸ ਨੂੰ ਮਿਲ ਕੇ ਬਣਿਆ ਹੋਇਆ ਹੈ।
7. ਸਭ ਤੋਂ ਹਲਕੀ ਗੈਸ ਹੀਲੀਅਮ ਹੈ।
8. K2 (ਗਾਡਵਿਨ ਆਸਟਿਨ) ਮਾਊਂਟ ਐਵਰੈਸਟ ਤੋਂ ਬਾਅਦ ਸੰਸਾਰ ਦੀ ਦੂਸਰੀ ਸਭ ਤੋਂ ਵੱਡੀ ਉੱਚੀ ਚੋਟੀ ਹੈ।
9. ਇਕ ਲਿਟਰ ਸਮੁੰਦਰੀ ਪਾਣੀ ਵਿੱਚ ਲਗਪਗ 30 ਤੋਂ 35 ਗ੍ਰਾਮ ਨਮਕ ਹੁੰਦਾ ਹੈ।
10. ਨਿੰਬੂ ਵਿਚ ਫਾਰਮਿਕ ਤੇਜ਼ਾਬ ਪਾਇਆ ਜਾਂਦਾ ਹੈ।