(Department for Promotion of Industry and Internal Trade) ਡਿਪਾਰਟਮੈਂਟ ਫਾਰ ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟ੍ਰੇਡ (DPIIT) ਨੇ ਹਾਲ ਹੀ ਵਿੱਚ ਈ – ਕਾਮਰਸ ਲਈ ਹੈਲਪਲਾਈਨ ਨੰਬਰ ਲਾਂਚ ਕੀਤੇ ਹਨ। ਹੈਲਪਲਾਈਨ ਈ-ਕਾਮਰਸ ਸਮਾਨ ਦੀ ਸਪਲਾਈ ਦੇ ਸੁਚਾਰੂ ਕੰਮਕਾਜ ਵਿੱਚ ਮਦਦ ਕਰੇਗੀ।

ਥੋਕ ਵਿਕਰੇਤਾ, ਨਿਰਮਾਤਾ, ਟਰਾਂਸਪੋਰਟਰ, ਈ-ਕਾਮਰਸ ਕੰਪਨੀਆਂ ਜੋ ਆਵਾਜਾਈ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੀਆਂ ਹਨ, ਸਰੋਤਾਂ ਨੂੰ ਇਕੱਠਾ ਕਰਨ ਅਤੇ ਮਾਲ ਦੀ ਵੰਡ ਲਈ ਹੈਲਪਲਾਈਨ ਦੀ ਵਰਤੋਂ ਕਰ ਸਕਦੇ ਹਨ।

Leave a Reply

error: Content is protected !!
Open chat