ਉਰਜਿਤ ਪਟੇਲ ਆਰਬੀਆਈ (ਭਾਰਤੀ ਰਿਜ਼ਰਵ ਬੈਂਕ) ਦੇ 24ਵੇਂ ਗਵਰਨਰ ਰਹੇ। ਉਨ੍ਹਾਂ ਨੂੰ ਹਾਲ ਹੀ ਵਿੱਚ ਏਸ਼ੀਅਨ ਇਨਫਰਾਸਟਰੱਕਚਰ ਇਨਵੈਸਟਮੈਂਟ ਬੈਂਕ (AIIB) ਦਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ।

Asian Infrastructure Investment Bank (AIIB)

ਏਆਈਆਈਬੀ ਦੀ ਸਥਾਪਨਾ 2015 ਵਿੱਚ ਕੀਤੀ ਗਈ ਸੀ। ਏ.ਆਈ.ਆਈ.ਬੀ ਨੇ ਕਿਸੇ ਵੀ ਹੋਰ ਮੈਂਬਰ ਨਾਲੋਂ ਭਾਰਤ ਲਈ ਵਧੇਰੇ ਕਰਜ਼ਿਆਂ ਨੂੰ ਮਨਜ਼ੂਰੀ ਦਿੱਤੀ ਹੈ। ਚੀਨ ਪਹਿਲੇ ਸਭ ਤੋਂ ਵੱਡੇ ਅਤੇ ਭਾਰਤ, ਬੈਂਕ ਦੇ ਦੂਜੇ ਸਭ ਤੋਂ ਵੱਡੇ ਸ਼ੇਅਰ ਧਾਰਕ ਹਨ। ਜਾਪਾਨ ਅਤੇ ਅਮਰੀਕਾ ਬੈਂਕ ਦੇ ਮੈਂਬਰ ਨਹੀਂ ਹਨ।

AIIB ਬੈਂਕ ਦੇ ਇਸ ਵੇਲੇ 105 ਮੈਂਬਰ ਹਨ।

ਏਆਈਆਈਬੀ ਦਾ ਮੁੱਖ ਦਫ਼ਤਰ ਬੀਜਿੰਗ, ਚੀਨ ਵਿਖੇ ਹੈ

Leave a Reply

error: Content is protected !!
Open chat