1. ਰਾਸ਼ਟਰੀ ਪੰਚਾਇਤ ਦਿਵਸ 24 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ।
Advertisement
2. ਪਾਮਬਨ ਬ੍ਰਿਜ ਭਾਰਤ ਦਾ ਸਭ ਤੋਂ ਪਹਿਲਾ ਬ੍ਰਿਜ ਹੈ (1914)।
3. ਨਾਬਾਰਡ ਦਾ ਮੁੱਖ ਦਫ਼ਤਰ ਮੁੰਬਈ ਵਿਚ ਹੈ।
4. ਚਮੜੀ ਦੇ ਡਾਕਟਰ ਨੂੰ ਡਰਮੈਟੋਲੌਜਿਸਟ ਕਿਹਾ ਜਾਂਦਾ ਹੈ।
5. ਸਪੇਨ ਵਿੱਚ ਕੱਪੜੇ ਤੇ ਅਖ਼ਬਾਰ ਛਪਦਾ ਹੈ।
6. ਪ੍ਰਧਾਨਮੰਤਰੀ ਜਨਧਨ ਯੋਜਨਾ 24 ਅਗਸਤ 2014 ਵਿੱਚ ਸ਼ੁਰੂ ਹੋਈ।
7. ਅੰਗਰੇਜ਼ਾਂ ਨੇ ਭਾਰਤ ਵਿੱਚ ਪਹਿਲੀ ਫੈਕਟਰੀ ਸੂਰਤ ਵਿਖੇ ਲਗਾਈ
8. ਭਾਰਤ ਵਿੱਚ ਆਉਣ ਵਾਲਾ ਪਹਿਲਾ ਸਮੁੰਦਰੀ ਜਹਾਜ਼ ਰੈੱਡ ਡਰੈਗਨ ਸੀ।
9.ਭਾਰਤ ਦੀ ਆਜ਼ਾਦੀ ਸਮੇਂ ਭਾਰਤ ਦਾ ਵਾਇਸਰਾਏ ਮਾਊਂਟਬੇਟਨ ਸੀ।
10.ਝਾਂਸੀ ਦੀ ਰਾਣੀ ਲਕਸ਼ਮੀ ਬਾਈ ਦਾ ਮਕਬਰਾ ਗਵਾਲੀਅਰ ਵਿਖੇ ਸਥਿਤ ਹੈ।
Advertisement