੧. ਸਿਵਲ ਸਰਵਿਸ ਦਿਵਸ 21 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ।
੨. ਭਾਰਤ ਦੀ ਸਭ ਤੋਂ ਲੰਬੀ ਰੇਲ ਗੱਡੀ ਸ਼ੇਸ਼ਨਾਗ (2.8km) ਹੈ।
੩. ਭਾਰਤ ਦਾ ਸਭ ਤੋਂ ਲੰਬਾ ਰੇਲ ਗੱਡੀ ਪਲੈਟਫਾਰਮ ਗੋਰਖਪੁਰ ਹੈ।
੩. ਭਾਰਤ ਵਿੱਚ ਸਭ ਤੋਂ ਜ਼ਿਆਦਾ ਅੰਗੂਰ ਦਾ ਉਤਪਾਦਨ ਮਹਾਰਾਸ਼ਟਰਾ ਵਿਚ ਕੀਤਾ ਜਾਂਦਾ ਹੈ।
੪. ਮਨੁੱਖ ਦੇ ਸਰੀਰ ਦਾ ਸਭ ਤੋਂ ਵਿਅਸਤ ਅੰਗ ਲੀਵਰ ਹੈ।
੫. ਦਿਲ ਦੇ ਡਾਕਟਰ ਨੂੰ ਕਾਰਡੀਓਲੋਜਿਸਟ ਕਿਹਾ ਜਾਂਦਾ ਹੈ।
੬.ਸਟੇਟ ਬੈਂਕ ਆਫ ਇੰਡੀਆ ਦਾ ਮੁੱਖ ਦਫ਼ਤਰ ਮੁੰਬਈ ਵਿੱਚ ਹੈ।
੭.ਰੇਲਵੇ ਸਟੇਸ਼ਨ ਤੇ ਸੁਣਾਈ ਦੇਣ ਵਾਲੀ ਆਵਾਜ਼ ਸਰਲਾ ਚੌਧਰੀ ਦੀ ਹੈ।
੮.ਜੈਨ ਧਰਮ ਦੇ ਸੰਸਥਾਪਕ ਰਿਸ਼ਭਦੇਵ ਸਨ।
੯.ਇੰਡੀਕਾ ਬੁੱਕ ਮੈਗਸਥਨੀਜ਼ ਦੀ ਰਚਨਾ ਸੀ।
੧੦.ਡਾਂਡੀ ਮਾਰਚ ਯਾਤਰਾ ਗਾਂਧੀ ਦੁਆਰਾ ਸਾਬਰਮਤੀ ਆਸ਼ਰਮ ਤੋਂ 1930 ਈਸਵੀਂ ਵਿਚ ਸ਼ੁਰੂ ਕੀਤੀ ਗਈ ਸੀ।