੧. ਅਹਿਮਦਾਬਾਦ ਸਾਬਰਮਤੀ ਨਦੀ ਦੇ ਕਿਨਾਰੇ ਸਥਿਤ ਹੈ।
Advertisement
੨.ਸੂਰਤ ਤਾਪਤੀ ਨਦੀ ਦੇ ਕਿਨਾਰੇ ਸਥਿਤ ਹੈ।
੩.ਹਨੂੰਮਾਨ ਜੀ ਦੇ ਪੁੱਤਰ ਦਾ ਨਾਮ ਮਕਰਧਵੱਜ ਸੀ।
੪.ਥਾਈਲੈਂਡ ਦੀ ਰਾਸ਼ਟਰੀ ਕਿਤਾਬ ਰਮਾਇਣ ਹੈ।
੫. ਰਾਵਣ ਦੇ ਭਰਾ ਵਿਭੀਸ਼ਣ ਦਾ ਭਾਰਤ ਵਿੱਚ ਇਕ ਹੀ ਮੰਦਰ ਰਾਜਸਥਾਨ ਦੇ ਜ਼ਿਲ੍ਹਾ ਕੋਟਾ ਵਿੱਚ ਕੈਥੂਨ ਵਿਖੇ ਹੈ।
੬. ਮਹਾਤਮਾ ਗਾਂਧੀ ਨੂੰ ਰਾਸ਼ਟਰ ਪਿਤਾ ਦੀ ਉਪਾਧੀ ਰਾਬਿੰਦਰਨਾਥ ਟੈਗੋਰ ਨੇ ਦਿੱਤੀ।
੭. ਅਮਰਕੰਟਕ ਮੰਦਰ ਛੱਤੀਸਗਡ਼੍ਹ ਵਿੱਚ ਸਥਿਤ ਹੈ।
੮. ਵਾਸਕੋ ਡੀ ਗਾਮਾ ਪੁਰਤਗਾਲ ਦੇ ਰਹਿਣ ਵਾਲੇ ਸਨ, ਜੋ ਭਾਰਤ ਵਿੱਚ ਸਭ ਤੋਂ ਪਹਿਲਾਂ 1498 ਈਸਵੀ ਦੇ ਵਿਚ ਆਏ।
੯. ਭਾਰਤ ਦੀ ਪਹਿਲੀ ਪੜ੍ਹੀ ਲਿਖੀ ਔਰਤ ਸਵਿੱਤਰੀ ਬਾਈ ਫੂਲੇ ਸੀ।
੧੦. ਭਾਰਤ ਦੀ ਪਹਿਲੀ ਮਹਿਲਾ ਆਈ. ਏ. ਐਸ. ਅਫਸਰ ਅੰਨ੍ਹਾ ਰਾਜਮ ਮਲਹੋਤਰਾ ਸੀ।
Advertisement