੧. ਲੀਚੀ ਉਗਾਉਣ ਦੀ ਭੂਮੀ ਕਿਸ ਨੂੰ ਕਿਹਾ ਜਾਂਦਾ ਹੈ = ਮੁਜ਼ੱਫਰਪੁਰ, ਬਿਹਾਰ
Advertisement
੨.ਨਵਾਬਾਂ ਦਾ ਸ਼ਹਿਰ = ਲਖਨਊ, ਉੱਤਰ ਪ੍ਰਦੇਸ਼
੩. ਕਾਸ਼ੀ ਵਿਸ਼ਵਨਾਥ ਮੰਦਰ ਕਿੱਥੇ ਸਥਿਤ ਹੈ = ਵਾਰਾਣਸੀ, ਉੱਤਰ ਪ੍ਰਦੇਸ਼
੪. ਮੀਨਾਕਸ਼ੀ ਮੰਦਿਰ ਕਿੱਥੇ ਸਥਿਤ ਹੈ = ਮੁਦਰਾਇ, ਤਾਮਿਲਨਾਡੂ
੫. ਮਾਬੋਧੀ ਮੰਦਰ ਕਿੱਥੇ ਸਥਿਤ ਹੈ= ਬਿਹਾਰ
੬. ਦਾਦਾ ਸਾਹਿਬ ਫਾਲਕੇ ਐਵਾਰਡ ਸਭ ਤੋਂ ਪਹਿਲਾਂ ਕਿਸ ਨੂੰ ਦਿੱਤਾ ਗਿਆ ਸੀ = ਦੇਵਿਕਾ ਰਾਣੀ
੭. ਭਾਰਤ ਸਿਨਮਾ ਦੇ ਜਨਮਦਾਤਾ ਕਿਸ ਨੂੰ ਕਿਹਾ ਜਾਂਦਾ ਹੈ = ਦਾਦਾ ਸਾਹਿਬ ਫਾਲਕੇ
੮. ਯੁੱਧ ਟੈਂਕ ਬਣਾਉਣ ਵਾਲਾ ਸਭ ਤੋਂ ਪਹਿਲਾ ਦੇਸ਼ ਕਿਹੜਾ ਹੈ = ਬ੍ਰਿਟੇਨ
੯. ਪਹਿਲੀਆਂ ਏਸ਼ਿਆਈ ਖੇਡਾਂ ਦਾ ਆਯੋਜਨ ਕਿੱਥੇ ਕੀਤਾ ਗਿਆ = 1951, ਦਿੱਲੀ
੧੦. ਬ੍ਰਹਮੋ ਸਮਾਜ ਦੀ ਸਥਾਪਨਾ ਕਿਸ ਨੇ ਕੀਤੀ = 1928, ਰਾਜਾ ਰਾਮ ਮੋਹਨ ਰਾਏ
Advertisement