੧. ਦਿੱਲੀ ਯਮੁਨਾ ਨਦੀ ਦੇ ਕਿਨਾਰੇ ਤੇ ਸਥਿਤ ਹੈ।
Advertisement
੨. ਸ਼ੇਰਨੀ ਦਾ ਗਰਭ ਕਾਲ 110 ਦਿਨ ਦਾ ਹੁੰਦਾ ਹੈ।
੩. ਹਾਥੀ ਦਾ ਗਰਭ ਕਾਲ 665 ਦਿਨ ਦਾ ਹੁੰਦਾ ਹੈ।
੪. ਮਹਾਰਾਸ਼ਟਰ ਦੇ ਸ਼ਨੀ ਸ਼ਿਗਨਾਪੁਰ ਵਿੱਚ ਸਥਿਤ ਯੂਕੋ ਬੈਂਕ ਨੂੰ ਕਦੀ ਵੀ ਤਾਲਾ ਨਹੀਂ ਲਗਾਇਆ ਜਾਂਦਾ।
੫. ਭਾਰਤ ਦਾ ਪਹਿਲਾ ਡਾਇਨਾਸੋਰਜ਼ ਮਿਊਜ਼ੀਅਮ ਤੇ ਪਾਰਕ ਗੁਜਰਾਤ ਦੇ ਮਹਿਸਾਗਰ ਵਿੱਚ ਸਥਿਤ ਹੈ।
੬. ਯੂਰਪ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ ਐਲਬਰੂਸ ਹੈ।
੭. ਸੰਸਾਰ ਦੀ ਸਭ ਤੋਂ ਲੰਬੀ ਸਮੁੰਦਰੀ ਤੱਟ ਸੀਮਾ ਕੈਨੇਡਾ ਦੇਸ਼ ਦੀ ਹੈ।
੮. ਤਾਮਿਲਨਾਡੂ ਦੇ ਤੰਜੌਰ ਵਿੱਚ ਸਥਿਤ ਬ੍ਰਹਿਦੇਸ਼ਵਰ ਮੰਦਰ ਗ੍ਰੇਨਾਈਟ ਦਾ ਬਣਿਆ ਹੋਇਆ ਸਭ ਤੋਂ ਪਹਿਲਾਂ ਮੰਦਰ ਹੈ।
੯. ਭਾਰਤ ਵਿੱਚ ਬਿਜਲੀ ਤੇ ਚੱਲਣ ਵਾਲੀ ਸਭ ਤੋਂ ਪਹਿਲੀ ਰੇਲ ਗੱਡੀ ਡੈਕਨ ਕਵੀਨ ਸੀ।
੧੦. ਆਸਟ੍ਰੇਲੀਆ ਦੇ ਵਿਚ ਹਿਲੀਅਰ ਝੀਲ ਦਾ ਪਾਣੀ ਕੁਦਰਤੀ ਗੁਲਾਬੀ ਦਿਖਾਈ ਦਿੰਦਾ ਹੈ।
Advertisement