1. ਭਾਰਤ ਦਾ ਸਭ ਤੋਂ ਅਮੀਰ ਰਾਜ ਮਹਾਰਾਸ਼ਟਰ ਹੈ

Advertisement

2. ਮਠਿਆਈ ਉੱਪਰ ਸਿਲਵਰ ਦੀ ਪਰਤ ਨੂੰ ਵਰਕ ਕਿਹਾ ਜਾਂਦਾ ਹੈ।

3. ਸਾਰਕ ਸੰਗਠਨ ਦੀ ਸਥਾਪਨਾ ਗਈ 1985 ਈਸਵੀ ਵਿੱਚ ਕੀਤੀ ਗਈ।

4. ਭਾਰਤ ਦੀ ਆਜ਼ਾਦੀ ਸਮੇਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਕਲੀਮੈਂਟ ਐਟਲੀ ਸੀ।

5. ਇੰਦਰਾ ਗਾਂਧੀ ਅਤੇ ਮਿਸਟਰ ਭੁੱਟੋ ਦੇ ਵਿਚਕਾਰ 1972 ਈਸਵੀ ਵਿੱਚ ਸ਼ਿਮਲਾ ਵਿਖੇ ਐਗਰੀਮੈਂਟ ਹੋਇਆ।

6. ਰਾਜੀਵ ਗਾਂਧੀ ਸਭ ਤੋਂ ਨੌਜਵਾਨ ਭਾਰਤੀ ਸਨ ਜਿਸ ਨੂੰ ਭਾਰਤ ਰਤਨ ਐਵਾਰਡ ਦਿੱਤਾ ਗਿਆ

7. ਪਸ਼ਮੀਨਾ ਬੱਕਰੀ ਜੰਮੂ ਅਤੇ ਕਸ਼ਮੀਰ ਵਿੱਚ ਪਾਈ ਜਾਂਦੀ ਹੈ।

8. ਉੱਤਰ ਪ੍ਰਦੇਸ਼ ਰਾਜ ਦੇ ਸਭ ਤੋਂ ਜ਼ਿਆਦਾ ਜ਼ਿਲ੍ਹੇ ਹਨ।

9. ਗੋਆ ਰਾਜ ਦੇ ਸਭ ਤੋਂ ਘੱਟ ਜ਼ਿਲ੍ਹੇ ਹਨ

10. ਨਿਕਲ ਕੱਚੀ ਧਾਤ ਦੇ ਸਭ ਤੋਂ ਜ਼ਿਆਦਾ ਸਰੋਤ ਝਾਰਖੰਡ ਵਿੱਚ ਪਾਏ ਜਾਂਦੇ ਹਨ।

Advertisement

Leave a Reply

error: Content is protected !!
Open chat