1. ਭਾਰਤ ਦਾ ਪਹਿਲਾ ਸੁਪਰ ਕੰਪਿਊਟਰ ਪਰਮ ਸੀ।
Advertisement
2. ਸੁਭਾਸ਼ ਚੰਦਰ ਬੋਸ ਜੀ ਦੁਆਰਾ ਫੋਰਵਰਡ ਬਲੌਕ ਪੁਲੀਟੀਕਲ ਪਾਰਟੀ ਨੂੰ ਗਠਿਤ ਕੀਤਾ ਗਿਆ।
3. ਲੀ ਕਾਰਬੂਜ਼ੀਅਰ ਦੁਆਰਾ ਚੰਡੀਗੜ੍ਹ ਸ਼ਹਿਰ ਦਾ ਡਿਜ਼ਾਈਨ ਤਿਆਰ ਕੀਤਾ ਗਿਆ।
4. ਰੈੱਡਕਲਿਫ ਲਾਈਨ ਪਾਕਿਸਤਾਨ ਅਤੇ ਭਾਰਤ ਦੇ ਵਿਚਕਾਰ ਹੈ।
5. ਜਾਮਾ ਮਸਜਿਦ ਨੂੰ ਸ਼ਾਹਜਾਂਹ ਦੁਆਰਾ ਤਿਆਰ ਕਰਵਾਇਆ ਗਿਆ।
6. ਬਚੇਂਦਰੀ ਪਾਲ ਭਾਰਤ ਦੀ ਪਹਿਲੀ ਮਹਿਲਾ ਹੈ ਜਿਸ ਨੇ ਮਾਊਂਟ ਐਵਰੈਸਟ ਤੇ ਚੜ੍ਹਾਈ ਕੀਤੀ ਹੈ।
7. ਖਜਰਾਹੋ ਮੰਦਰ ਨੂੰ ਚੰਦੇਲਾ ਰਾਜਵੰਸ਼ ਦੁਆਰਾ ਬਣਵਾਇਆ ਗਿਆ ਸੀ।
8. ਵਿਟਾਮਿਨ-ਸੀ ਨੂੰ ਆਸਕੋਰਬਿਕ ਐਸਿਡ ਵੀ ਕਿਹਾ ਜਾਂਦਾ ਹੈ।
9. ਵਿਨੋਬਾ ਭਾਵੇ ਪਹਿਲੇ ਭਾਰਤੀ ਸਨ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਮੈਗਸੇਸੇ ਐਵਾਰਡ ਪ੍ਰਪਤ ਕੀਤਾ ਸੀ।
10. ਕਿਰਨ ਬੇਦੀ ਭਾਰਤ ਦੀ ਪਹਿਲੀ ਮਹਿਲਾ ਆਈਪੀਐਸ ਅਫ਼ਸਰ ਸੀ।
Advertisement