11POINT7ONLINE

Punjab State Short Question (Sheet-5)

 1. ਲੋਹੜੀ ਪੋਹ ਦੇ ਮਹੀਨੇ ਵਿੱਚ ਮਨਾਈ ਜਾਂਦੀ ਹੈ।
 2. ਲੋਹੜੀ ਤੋਂ ਅਗਲੇ ਦਿਨ ਮਾਘੀ ਦਾ ਪਵਿੱਤਰ ਤਿਉਹਾਰ ਆੳਂਦਾ ਹੈ।  
 3. ਪੰਜਾਬ ਵਿੱਚ ਮਾਘੀ ਦਾ ਮੇਲਾ ਮੁਕਤਸਰ ਵਿਖੇ ਲੱਗਦਾ ਹੈ।
 4. ਪੋਹ ਦਾ ਦੂਜਾ ਨਾਂ ਮੇਲਾ ਮਹੀਨਾ ਹੈ।
 5. ਪੰਜਾਬ ਵਿੱਚ ਭਗਤੀ ਅੰਦੋਲਨ ਦੇ ਸੰਚਾਲਕ ਗੁਰੂ ਨਾਨਕ ਦੇਵ ਜੀ ਸਨ।
 6. ਬਿਕਰਮੀ ਸੰਮਤ ਵਿਸਾਖੀ ਵਾਲੇ ਦਿਨ ਤੋਂ ਆਰੰਭ ਹੁੰਦਾ ਹੈ।
 7. ਪੰਜਾਬ ਦਾ ਲੋਹੜੀ ਤਿਉਹਾਰ ਕਿਰਸਾਨੀ ਜੀਵਨ ਢੰਗ ਦਾ ਪ੍ਰਤੀਕ ਹੈ।
 8. ਜਰਗ ਦੇ ਮੇਲੇ ਤੇ ਖੋਤਿਆਂ ਦੀ ਪੂਜਾ ਕੀਤੀ ਜਾਂਦੀ ਹੈ।
 9. ਗੁੱਗਾ ਨੌਮੀ ਦਾ ਤਿਉਹਾਰ ਫੱਗਣ ਦੇ ਮਹੀਨੇ ਮਨਾਇਆ ਜਾਂਦਾ ਹੈ।
 10. ਤੀਆਂ ਦਾ ਤਿਉਹਾਰ ਸਾਉਣ ਦੇ ਮਹੀਨੇ ਮਨਾਇਆ ਜਾਂਦਾ ਹੈ।
 11. ਦੁੱਲਾ ਭੱਟੀ ਦੀ ਕਥਾ ਦਾ ਸਬੰਧ ਲੋਹੜੀ ਦੇ ਤਿਉਹਾਰ ਨਾਲ ਹੈ। 
 12. ਲੋਕ ਗੀਤ ਕੀਰਨੇ ਦਾ ਸਬੰਧ ਵਿਅਕਤੀ ਦੇ ਮਰਨ ਨਾਲ ਹੈ।
 13. ਲੋਕ ਗੀਤ ਘੋੜੀਆਂ ਦਾ ਸਬੰਧ ਮੁੰਡੇ ਦੇ ਵਿਆਹ ਨਾਲ ਹੈ।
 14. ਹੋਲਾ ਮੁਹੱਲਾ ਦਾ ਮੇਲਾ ਆਨੰਦਪੁਰ ਸਾਹਿਬ ਵਿਖੇ ਲੱਗਦਾ ਹੈ।  
 15. ਮਾਘੀ ਵਾਲੇ ਦਿਨ ਲੋਕ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਹਨ।  
 16. ਦਸਹਿਰੇ ਤੋਂ ਪਹਿਲਾਂ ਨਰਾਤੇ ਆਉਂਦੇ ਹਨ।  
 17.  ਦਸਹਿਰਾ ਦੀਵਾਲੀ ਤੋਂ 20 ਦਿਨ ਪਹਿਲਾਂ ਮਨਾਇਆ ਜਾਂਦਾ ਹੈ।
 18. ਬਸੰਤ ਪੰਚਮੀ ਦਾ ਸਬੰਧ ਹਕੀਕਤ ਰਾਏ ਨਾਲ ਹੈ।  
 19. ਬਸੰਤ ਪੰਚਮੀ ਦਾ ਤਿਉਹਾਰ ਮਾਘ ਦੇ ਮਹੀਨੇ ਮਨਾਇਆ ਜਾਂਦਾ ਹੈ।  
 20. ਪੋਂਗਲ ਦਾ ਤਿਉਹਾਰ ਪੰਜਾਬ ਵਿਚ ਨਹੀਂ ਮਨਾਇਆ ਜਾਂਦਾ ਹੈ।
 21. ਆਧੁਨਿਕ ਪੰਜਾਬੀ ਸਾਹਿਤ ਦਾ ਮੋਢੀ ਭਾਈ ਵੀਰ ਸਿੰਘ ਹੈ।  
 22. ਪੰਜਾਬ ਯੂਨੀਵਰਸਿਟੀ ਨੇ ਭਾਈ ਵੀਰ ਸਿੰਘ ਨੂੰ ਡਾਕਟਰ ਆਫ਼ ਓਰੀਐਂਟਲ ਲਰਨਿੰਗ ਦੀ ਡਿਗਰੀ ਦਿੱਤੀ ਹੈ।  
 23. ਸ਼ਿਵ ਕੁਮਾਰ ਬਟਾਲਵੀ ਦਾ ਦੂਜਾ ਨਾਮ ਬਿਰਹਾ ਦਾ ਸੁਲਤਾਨ ਹੈ।  
 24. ਨਾਨਕ ਸਿੰਘ ਦਾ ਪਹਿਲਾ ਨਾਮ ਹੰਸਰਾਜ ਸੀ।      
 25. ਨਾਨਕ ਸਿੰਘ ਸਾਹਿਤ ਦੇ ਨਾਵਲਕਾਰ ਦੇ ਰੂਪ ਵਿੱਚ ਪ੍ਰਸਿੱਧ ਹੋਏ।
 26. ਪ੍ਰਿ. ਸੁਜਾਨ ਸਿੰਘ ਕਹਾਣੀਕਾਰ ਦੇ ਰੂਪ ਵਿੱਚ ਪ੍ਰਸਿੱਧ ਹੋਏ।
 27. ਸੰਤੋਖ ਸਿੰਘ ਧੀਰ ਦੀ ਪਹਿਲੀ ਕਹਾਣੀ ਕੁਆਰੀ ਪ੍ਰੀਤ ਸੀ।
 28. ਡਾਕਟਰ ਦੇਵ ਨਾਵਲ ਦਾ ਲੇਖਕ ਅੰਮ੍ਰਿਤਾ ਪ੍ਰੀਤਮ ਹੈ।  
 29. ਦਿੱਲੀ ਦੀਆਂ ਗਲੀਆਂ ਦਾ ਨਾਵਲਕਾਰ ਅੰਮ੍ਰਿਤਾ ਪ੍ਰੀਤਮ ਹੈ।  
 30. ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਵਿਖੇ ਸ਼ਹੀਦ ਕੀਤਾ ਗਿਆ।  
 31. ਗੁਰੂ ਰਾਮਦਾਸ ਜੀ ਦੇ ਬਚਪਨ ਦਾ ਨਾਮ ਜੇਠਾ ਸੀ।
 32. ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ।  
 33. ਉਦਾਸੀ ਮੱਤ ਦੀ ਸਥਾਪਨਾ ਸ੍ਰੀ ਚੰਦ ਨੇ ਕੀਤੀ ਸੀ।  
 34. ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਬਾਲ ਗੁਰੂ ਦੇ ਰੂਪ ਵਿੱਚ ਵੀ ਯਾਦ ਕੀਤਾ ਜਾਂਦਾ ਹੈ।  
 35. ਲੰਗਰ ਪ੍ਰਥਾ ਦਾ ਆਰੰਭ ਸ੍ਰੀ ਗੁਰੂ ਅਮਰਦਾਸ ਜੀ ਨੇ ਕੀਤਾ।  
 36. ਪੰਜਾਬ ਦੀ ਕੋਇਲ ਸੁਰਿੰਦਰ ਕੌਰ ਨੂੰ ਕਿਹਾ ਜਾਂਦਾ ਹੈ।  
 37.  ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ 1849 ਈਸਵੀ ਵਿੱਚ ਮਿਲਾਇਆ ਗਿਆ ਸੀ।  
 38. ਪੰਜਾਬ ਵਿੱਚ ਖਾਦ ਦਾ ਸਭ ਤੋਂ ਵੱਡਾ ਕਾਰਖਾਨਾ ਨੰਗਲ ਵਿਖੇ ਹੈ।  
 39. ਸੱਤਾ ਤੇ ਬਲਵੰਡ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਹਜੂਰੀ ਵਿਚ ਕੀਰਤਨੀਏ ਸਨ।  
 40. ਪੰਜਾਬੀ ਦੀਆਂ ਵਾਰਾਂ ਵਿੱਚ ਚੰਡੀ ਦੀ ਵਾਰ ਨੂੰ ਸਰਬੋਤਮ ਸਥਾਨ ਪ੍ਰਾਪਤ ਹੈ।  
 41. ਅੱਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਬਾਬਾ ਕਬੀਰ ਦੀ ਰਚਨਾ ਹੈ।  
 42. ਹਾਸਰਸ ਕਵਿ ਸ਼ੈਲੀ ਵਾਲੇ ਭਗਤ ਕਵੀ ਜਲਣ ਤੇ ਸੁਥਰਾ ਸਨ।
 43. ਸਿੱਖਾਂ ਦੀ ਭਗਤਮਾਲਾ ਭਾਈ ਗੁਰਦਾਸ ਦੀ ਗਿਆਰ੍ਹਵੀਂ ਵਾਰ ਤੇ ਅਧਾਰਤ ਹੈ।
 44. ਮਹਾਨ ਕੋਸ਼ ਦਾ ਲੇਖਕ ਭਾਈ ਕਾਹਨ ਸਿੰਘ ਨਾਭਾ ਹੈ। 
 45. ਗਿਆਨ ਰਤਨਾਵਲੀ ਭਾਈ ਗੁਰਦਾਸ ਦੀ ਪਹਿਲੀ ਵਾਰ ਤੇ ਆਧਾਰਤ ਹੈ।   
 46. ਬਾਲ ਲੀਲਾ ਗੁਰਦੁਆਰਾ, ਪੰਜਾ ਸਾਹਿਬ ਗੁਰਦੁਆਰਾ, ਬਾਉਲੀ ਸਾਹਿਬ ਗੁਰਦੁਆਰਾ ਸਾਰੇ ਪਾਕਿਸਤਾਨ ਵਿੱਚ ਹਨ।
 47. ਕੰਡਿਆਲੀ ਥੋਰ ਕਵਿਤਾ ਦਾ ਕਵੀ ਸ਼ਿਵ ਕੁਮਾਰ ਬਟਾਲਵੀ ਹੈ।  
 48. ਦਰਦ ਸੁਨੇਹੇ ਪੁਸਤਕ ਦਾ ਲੇਖਕ ਹੀਰਾ ਸਿੰਘ ਦਰਦ ਹੈ।  
 49. ਲੂਨਾ ਦਾ ਲੇਖਕ ਸ਼ਿਵ ਬਟਾਲਵੀ ਹੈ।  
 50. ਆਰਤੀ ਕਵਿਤਾ ਦਾ ਕਵੀ ਸ਼ਿਵ ਕੁਮਾਰ ਬਟਾਲਵੀ ਹੈ।  
 51. ਗੁਲਾਬ ਦਾ ਫੁੱਲ ਕਵਿਤਾ ਦਾ ਕਵੀ ਭਾਈ ਵੀਰ ਸਿੰਘ ਹੈ।  
 52. ਚਿੱਟਾ ਲਹੂ ਨਾਵਲ ਦਾ ਲੇਖਕ ਨਾਨਕ ਸਿੰਘ ਹੈ।  
 53. ਸਫੇਦ ਮੁਲਕ ਦਾ ਲੇਖਕ ਮੁਹੰਮਦ ਬਖ਼ਸ਼ ਹੈ।  
 54. ਨਾਨਕ ਸਿੰਘ ਦੇ ਪਵਿੱਤਰ ਪਾਪੀ ਨਾਵਲ ਨੂੰ ਫਿਲਮਾਇਆ ਗਿਆ ਹੈ।  
 55. ਸਾਵੇ ਪੱਤਰ ਪ੍ਰੋ. ਮੋਹਨ ਸਿੰਘ ਕਵੀ ਦੀ ਰਚਨਾ ਹੈ।  
 56. ਸਭ ਤੋਂ ਪਹਿਲਾਂ ਪੂਰਨ ਭਗਤ ਕਾਦਰਯਾਰ ਨੇ ਲਿਖਿਆ ਸੀ।  
 57. ਲੂਨਾ ਕਾਵਿ ਸੰਗ੍ਰਹਿ ਹੈ।  
 58. ਸੁਹੇਲੜੇ ਦੀ ਰਚਨਾਕਾਰ ਅੰਮ੍ਰਿਤਾ ਪ੍ਰੀਤਮ ਹੈ।  
 59. ਹੀਰ ਦੇ ਪਹਿਲੇ ਰਚਨਾਕਾਰ ਦਮੋਦਰ ਸਨ।  
 60. ਮਾੜ੍ਹੀ ਦਾ ਦੀਵਾ ਨਾਵਲ ਦਾ ਲੇਖਕ ਗੁਰਦਿਆਲ ਸਿੰਘ ਹੈ।  
 61. ਟ੍ਰੇਨ ਟੂ ਪਾਕਿਸਤਾਨ ਦਾ ਲੇਖਕ ਸ੍ਰ. ਖੁਸ਼ਵੰਤ ਸਿੰਘ ਹੈ।  
 62. ਤੂਤਾਂ ਵਾਲੇ ਖੂਹ ਦਾ ਲੇਖਕ ਪ੍ਰੋ ਸੋਹਣ ਸਿੰਘ ਸੀਤਲ ਹੈ।  
 63. ਪੁਸਤਕ ਪੰਜਾਬ ਦੀ ਧੀ ਕਿਰਨ ਬੇਦੀ ਬਾਰੇ ਹੈ।  
 64. ਭਗਤ ਰਤਨਾਵਲੀ ਦਾ ਲੇਖਕ ਭਾਈ ਮਨੀ ਸਿੰਘ ਹੈ।
 65. ਇਕ ਮਿਆਨ ਦੋ ਤਲਵਾਰਾਂ ਨਾਵਲ ਦਾ ਲੇਖਕ ਨਾਨਕ ਸਿੰਘ ਹੈ।  
 66. ਪਵਿੱਤਰ ਪਾਪੀ ਨਾਵਲ ਇਕ ਸਮਾਜਕ ਹੈ।  
 67. ਗੁਰ ਪ੍ਰਤਾਪ ਸੂਰਜ ਗ੍ਰੰਥ ਦਾ ਲੇਖਕ ਸੰਤੋਖ ਸਿੰਘ ਹੈ।  
Whatsapp Group
Facebook Page
Instagram Page
June 2021
M T W T F S S
 123456
78910111213
14151617181920
21222324252627
282930  

Leave a Reply

error: Content is protected !!
Open chat
%d bloggers like this: