Punjab State Short Question (Sheet-5)

Advertisements ਲੋਹੜੀ ਪੋਹ ਦੇ ਮਹੀਨੇ ਵਿੱਚ ਮਨਾਈ ਜਾਂਦੀ ਹੈ। ਲੋਹੜੀ ਤੋਂ ਅਗਲੇ ਦਿਨ ਮਾਘੀ ਦਾ ਪਵਿੱਤਰ ਤਿਉਹਾਰ ਆੳਂਦਾ ਹੈ।   ਪੰਜਾਬ ਵਿੱਚ ਮਾਘੀ ਦਾ ਮੇਲਾ ਮੁਕਤਸਰ ਵਿਖੇ ਲੱਗਦਾ ਹੈ। ਪੋਹ ਦਾ ਦੂਜਾ ਨਾਂ ਮੇਲਾ ਮਹੀਨਾ ਹੈ। ਪੰਜਾਬ ਵਿੱਚ ਭਗਤੀ ਅੰਦੋਲਨ ਦੇ ਸੰਚਾਲਕ ਗੁਰੂ ਨਾਨਕ ਦੇਵ ਜੀ ਸਨ। ਬਿਕਰਮੀ ਸੰਮਤ ਵਿਸਾਖੀ ਵਾਲੇ ਦਿਨ ਤੋਂ ਆਰੰਭ ਹੁੰਦਾ ਹੈ।Continue reading “Punjab State Short Question (Sheet-5)”

Punjab State Short Question (Sheet-4)

Advertisements ਮੁਕਤਸਰ ਦਾ ਪਹਿਲਾ ਨਾਮ ਖਿਦਰਾਣਾ ਸੀ। ਸੰਘੋਲ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਸਥਿਤ ਹੈ।   ਰਾਮਤੀਰਥ ਦੇ ਸਥਾਨ ਤੇ ਰਿਸ਼ੀ ਵਾਲਮੀਕ ਦਾ ਆਸ਼ਰਮ ਸੀ।   ਆਨੰਦਪੁਰ ਸਾਹਿਬ ਦੀ ਸਥਾਪਨਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕੀਤੀ ਸੀ।  ਹਰਿਮੰਦਰ ਸਾਹਿਬ ਦਾ ਦੂਜਾ ਨਾਮ ਦਰਬਾਰ ਸਾਹਿਬ ਹੈ।   ਜਿਸ ਸਥਾਨ ਤੇ ਖਾਲਸਾ ਪੰਥ ਦੀ ਸਥਾਪਨਾ ਨੀਂਹ ਰੱਖੀ ਗਈ ਸੀ, ਹੁਣContinue reading “Punjab State Short Question (Sheet-4)”