Spread the love

Advertisements

1. ਭਾਰਤ ਵਿੱਚ ਨੇਪਾਨਗਰ ਕਾਗ਼ਜ਼ ਦੇ ਉਦਯੋਗ ਲਈ ਪ੍ਰਸਿੱਧ ਹੈ

2. ਭਾਰਤ ਵਿੱਚ ਜਹਾਜ਼ ਬਣਾਉਣ ਦਾ ਵੱਡਾ ਕਾਰਖਾਨਾ ਵਿਸ਼ਾਖਾਪਟਨਮ ਵਿਖੇ ਸਥਿਤ ਹੈ

3. ਭਾਰਤ ਵਿੱਚ ਚਿਤਰੰਜਨ ਰੇਲਵੇ ਇੰਜਣ ਉਦਯੋਗ ਲਈ ਪ੍ਰਸਿੱਧ ਹੈ

4. ਗ੍ਰੈਂਡ ਟ੍ਰੰਕ ਰੋਡ ਦਾ ਆਧੁਨਿਕ ਨਾਮ ਸ਼ੇਰ ਸ਼ਾਹ ਸੂਰੀ ਮਾਰਗ ਹੈ

5. ਕਿਸੇ ਦੇਸ਼ ਦੀਆਂ ਜੀਵਨ ਰੇਖਾਵਾਂ ਸੜਕਾਂ ਅਤੇ ਰੇਲ ਮਾਰਗ ਨੂੰ ਕਿਹਾ ਜਾਂਦਾ ਹੈ

6. ਭਾਰਤ ਵਿੱਚ ਹਵਾਈ ਸੇਵਾ 1924 ਵਿੱਚ ਸ਼ੁਰੂ ਹੋਈ

7. ਭਾਰਤ ਵਿੱਚ ਤੱਟ ਰੇਖਾ ਦੀ ਲੰਬਾਈ 6083 ਕਿਲੋਮੀਟਰ ਹੈ

8. ਭਾਰਤ ਦੇ ਅਰੁਣਾਚਲ ਪ੍ਰਦੇਸ਼ ਦੀ ਵਸੋਂ ਘੱਟ ਹੈ।

9. ਭਾਰਤ ਵਿੱਚ ਸਭ ਤੋਂ ਵੱਧ ਘਣਤਾ ਵਾਲਾ ਕੇਂਦਰ ਸ਼ਾਸਤ ਪ੍ਰਦੇਸ਼ ਦਿੱਲੀ ਹੈ

10. ਦਿੱਲੀ ਨੂੰ ਭਾਰਤ ਦੀ ਰਾਜਧਾਨੀ 1911 ਈਸਵੀ ਵਿੱਚ ਬਣਾਇਆ ਗਿਆ


Spread the love

Leave a Reply