Spread the love

Advertisements

 

ਲੜੀ ਨੰਬਰ   ਉਪਨਾਮ   ਅਸਲੀ ਨਾਮ  
1 ਬੰਗਾਲ ਦਾ ਸੋਗ   ਦਮੋਦਰ ਨਦੀ  
2 ਪੰਜ ਨਦੀਆਂ ਦੀ ਭੂਮੀ   ਪੰਜਾਬ  
3 ਪਰਬਤਾਂ ਦੀ ਰਾਣੀ   ਮੰਸੂਰੀ  
4 ਸਮੁੰਦਰ ਪੁੱਤਰ   ਲਕਸ਼ਦੀਪ  
5 ਭਾਰਤ ਦਾ ਪੈਰਿਸ   ਜੈਪੁਰ  
6 ਭਾਰਤ ਦਾ ਪੀਟਰਜ਼ਬਰਗ   ਜਮਸ਼ੇਦਪੁਰ  
7 ਫੁੱਲਾਂ ਦੀ ਨਗਰੀ   ਸ੍ਰੀਨਗਰ  
8 ਭਾਰਤ ਦਾ ਸਵਿਟਜ਼ਰਲੈਂਡ   ਕਸ਼ਮੀਰ  
9 ਸੱਤ ਟਾਪੂਆਂ ਦਾ ਨਗਰ   ਮੁੰਬਈ  
10 ਭਾਰਤ ਦਾ ਮਾਨਚੈਸਟਰ   ਅਹਿਮਦਾਬਾਦ  
11 ਉੱਤਰੀ ਭਾਰਤ ਦਾ ਮਾਨਚੈਸਟਰ   ਕਾਨਪੁਰ  
12 ਦੱਖਣ ਦੀ ਰਾਣੀ   ਪੂਨਾ  
13 ਫ਼ਲਾਂ ਦੀ ਟੋਕਰੀ   ਹਿਮਾਚਲ  ਪ੍ਰਦੇਸ਼  
14 ਰਾਸ਼ਟਰੀ ਰਾਜ ਮਾਰਗਾਂ ਦਾ ਚੌਰਾਹਾ   ਕਾਨਪੁਰ  
15 ਹਿੰਦੁਸਤਾਨ ਦਾ ਦਿਲ   ਦਿੱਲੀ  
16 ਤਿਉਹਾਰਾਂ ਦਾ ਨਗਰ   ਮਦੁਰੈ  
17 ਕਰਨਾਟਕ ਦਾ ਰਤਨ   ਮੈਸੂਰ  
18 ਸੁਪਰ ਪ੍ਰਸਾਰਤ ਨਗਰ   ਚੇਨੱਈ  
19 ਕਾਲੀ ਨਦੀ   ਸ਼ਾਰਦਾ  
20 ਦੱਖਣ ਦੀ ਗੰਗਾ   ਕਾਵੇਰੀ
21 ਮੰਦਿਰਾਂ ਤੇ ਘਾਟਾਂ ਦਾ ਸ਼ਹਿਰ   ਵਾਰਾਣਸੀ  
22 ਨਵਾਬਾਂ ਦਾ ਸ਼ਹਿਰ   ਲਖਨਊ  
23 ਪੂਰਬ ਦਾ ਸਕਾਟਲੈਂਡ   ਮੇਘਾਲਿਆ  
24 ਇਸਪਾਤ ਨਗਰੀ   ਜਮਸ਼ੇਦਪੁਰ  
25 ਸਵਰਨ ਮੰਦਰ ਦਾ ਸ਼ਹਿਰ   ਅੰਮ੍ਰਿਤਸਰ  
26 ਗੁਲਾਬੀ ਸ਼ਹਿਰ   ਜੈਪੁਰ  
27 ਡਾਇਮੰਡ ਹਾਰਬਰ   ਕੋਲਕਾਤਾ  
28 ਭਾਰਤ ਦਾ ਪ੍ਰਵੇਸ਼ ਦੁਆਰ   ਮੁੰਬਈ  
29 ਜੁੜਵਾ ਨਗਰ   ਹੈਦਰਾਬਾਦ  
30 ਕਾਲਿਆਂ ਦਾ ਬਗੀਚਾ   ਸਿਕੰਦਰਾਬਾਦ, ਕੇਰਲਾ  
31 ਬਲਿਊ ਮਾਊੂੂਂਟੇਨਜ਼   ਨੀਲਗਿਰੀ ਦੀਆਂ ਪਹਾੜੀਆਂ  

 


Spread the love

Leave a Reply