Spread the love

Advertisements

1. ਸਿਲਵਰ ਬ੍ਰੋਮਾਈਡ ਰਸਾਇਣ ਫੋਟੋਗ੍ਰਾਫੀ ਵਿੱਚ ਵਰਤਿਆ ਜਾਂਦਾ ਹੈ।

2. ਨਰਿੰਦਰ ਸਿੰਘ ਕਪਨੀ, ਭਾਰਤ ਵਿੱਚ ਪੈਦਾ ਹੋਏ ਭੌਤਿਕ ਵਿਗਿਆਨੀ ਨੇ ‘ਆਪਟੀਕਲ ਫਾਈਬਰ’ ਦੀ ਖੋਜ ਕੀਤੀ।

3. ਅੰਡੇਮਾਨ ਆਈਲੈਂਡਜ਼ ਨੂੰ ਨਿਕੋਬਾਰ ਆਈਲੈਂਡਸ ਤੋਂ ਵੱਖ 10 ਡਿਗਰੀ ਚੈਨਲ ਜਲ ਸੰਗਠਨ (waterbody) ਕਰਦੀ ਹੈ।

4. ਪਟਿਆਲਾ ਵਿਖੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੈਸ਼ਨਲ ਸਪੋਰਟਸ ਇੰਸਟੀਚਿਊਟ ਹੈ।

5. ਮਾਰਟਿਨ ਕੂਪਰ ਨੂੰ ਮੋਬਾਇਲ ਫੋਨ ਦਾ ਪਿਤਾਮਾ ਕਿਹਾ ਜਾਂਦਾ ਹੈ।

6. ਗਾਇਤਰੀ ਮੰਤਰ ਸੂਰਜ ਭਗਵਾਨ ਨੂੰ ਸਮਰਪਿਤ ਹੈ।

7. ਹਾਈਡ੍ਰੋਜਨ ਤੱਤ ਸਾਰੇ ਤੇਜ਼ਾਬਾਂ ਵਿੱਚ ਮੌਜੂਦ ਹੁੰਦਾ ਹੈ।

8. ਮਨੁੱਖ ਦੇ ਸਰੀਰ ਦੇ ਵਿਚ ਲੀਵਰ ਬਾਇਲ ਜੂਸ ਪੈਦਾ ਕਰਦਾ ਹੈ।

9. ਭਾਰਤ ਦਾ ਰਾਸ਼ਟਰਪਤੀ ਬਣਨ ਦੇ ਲਈ ਘੱਟੋ ਘੱਟ 35 ਸਾਲ ਦੀ ਉਮਰ ਹੋਣਾ ਜ਼ਰੂਰੀ ਹੈ।

10. ਵਿਟਾਮਿਨ-ਸੀ ਦੀ ਕਮੀ ਨਾਲ ਸਕਰਵੀ ਰੋਗ ਹੁੰਦਾ ਹੈ।


Spread the love

Leave a Reply