Spread the love

Advertisements

1.ਇੱਕੋ ਇੱਕ ਇੰਡੀਅਨ ਨੈਸ਼ਨਲ ਕਾਂਗਰਸ ਸੰਮੇਲਨ ਦੀ ਪ੍ਰਧਾਨਗੀ ਮਹਾਤਮਾ ਗਾਂਧੀ ਜੀ ਦੁਆਰਾ ਬੈਲਗੌਮ ਵਿੱਚ 1924 ਈਸਵੀ ਵਿੱਚ ਕੀਤੀ ਗਈ

2. ਉੱਗਦੇ ਸੂਰਜ ਦੀ ਧਰਤੀ, ਜਾਪਾਨ ਨੂੰ ਕਿਹਾ ਜਾਂਦਾ ਹੈ।

3. ਮੈਗਨੀਸ਼ੀਅਮ ਸਲਫੇਟ ਨੂੰ ਐਪਸਮ ਲੂਨ ਵੀ ਕਿਹਾ ਜਾਂਦਾ ਹੈ, ਇਸ ਦੀ ਵਰਤੋ ਮੈਡੀਸਿਨ ਅਤੇ ਲੈਦਰ ਉਦਯੋਗ ਵਿੱਚ ਕੀਤਾ ਜਾਂਦੀ ਹੈ।

4. ਇੰਟਰਪੋਲ ਦਾ ਮੁੱਖ ਦਫ਼ਤਰ ਲਿਓਨ ਵਿੱਚ ਹੈ।

5. ਐਮਨੈਸਟੀ ਇੰਟਰਨੈਸ਼ਨਲ ਸੰਸਥਾ ਦਾ ਹੈੱਡਕੁਆਰਟਰ ਲੰਡਨ ਵਿਖੇ ਹੈ। ਇਹ ਸੰਸਥਾ ਮਨੁੱਖਤਾ ਦੇ ਅਧਿਕਾਰਾਂ ਦੀ ਰੱਖਿਆ ਕਰਨ ਲਈ ਬਣਾਈ ਗਈ ਹੈ।

6. ਪਾਣੀ ਵਿੱਚ ਹਾਈਡਰੋਜਨ ਅਤੇ ਕਾਰਬਨ ਗੈਸ ਦੇ ਭਾਰ ਦਾ ਅਨੁਪਾਤ 1:8 ਹੈ।

7. ਬਲੱਡ ਗਰੁੱਪ ਦੀ ਖੋਜ ਕਾਰਲ ਲੈਡਸਟਾਈਨਰ (ਯੂ.ਐਸ.ਏ.) ਨੇ ਕੀਤੀ।

8. ਮੈਗੇਲਨ ਸਟ੍ਰੇਟ ਪ੍ਰਸ਼ਾਂਤ ਮਹਾਂਸਾਗਰ ਨੂੰ ਅਟਲਾਂਟਿਕ ਮਹਾਂਸਾਗਰ ਨਾਲ ਜੋੜਦਾ ਹੈ।

9. ਚਿਲੀ ਦੀ ਰਾਜਧਾਨੀ ਸੈਂਟਿਯਾਗੋ ਹੈ।

10. ਧਰਤੀ ਦੇ ਪੇਪੜੀ ਵਿੱਚ ਆਕਸੀਜਨ ਰਸਾਇਣਕ ਤੱਤ ਦਾ ਭਾਰ ਦੇ ਹਿਸਾਬ ਨਾਲ 47 ਪ੍ਰਤੀਸ਼ਤ ਦਾ ਸਭ ਤੋਂ ਵੱਧ ਹਿੱਸਾ ਹੈ।


Spread the love

Leave a Reply