Spread the love

Advertisements

ਪੰਜਾਬ ਦੇ ਮੇਲੇ ਅਤੇ ਤਿਉਹਾਰ

  1. ਮਾਘੀ ਮੇਲਾ = ਮੁਕਤਸਰ
  2. ਕਿਲਾ ਰਾਏਪੁਰ ਖੇਡ ਮੇਲਾ = ਲੁਧਿਆਣਾ
  3. ਰੋਸ਼ਨੀ ਦਾ ਮੇਲਾ = ਜਗਰਾਉਂ
  4. ਜਰਗ ਦਾ ਮੇਲਾ = ਲੁਧਿਆਣਾ
  5. ਛਪਾਰ ਦਾ ਮੇਲਾ = ਲੁਧਿਆਣਾ
  6. ਕਿਸਾਨ ਮੇਲ = ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਲੁਧਿਆਣਾ
  7. ਮੇਲਾ ਗਦਰੀ ਬਾਬਿਆਂ ਦਾ = ਜਲੰਧਰ
  8. ਬਾਬਾ ਸੋਢਲ ਦਾ ਮੇਲਾ = ਜਲੰਧਰ
  9. ਹਰੀਵੱਲਭ ਸ਼ਾਸ਼ਤਰੀ ਸੰਗੀਤ ਮੇਲਾ ਦੇਵੀ ਤਲਾਬ ਮੰਦਰ = ਜਲੰਧਰ
  10. ਹੋਲਾ ਮਹੱਲਾ = ਸ੍ਰੀ ਆਨੰਦਪੁਰ ਸਾਹਿਬ
  11. ਉਰਸ ਦਾ ਮੇਲਾ(ਰੋਜ਼ਾ ਸ਼ਰੀਫ਼)= ਸਰਹਿੰਦ
  12. ਸ਼ਹੀਦੀ ਜੋੜ ਮੇਲਾ = ਸਰਹਿੰਦ
  13. ਸ਼ੇਖ ਫ਼ਰੀਦ ਦਾ ਮੇਲਾ ਫ਼ਰੀਦਕੋਟ

Spread the love

Leave a Reply