Spread the love

Advertisements

1. ਝੂਠ ਪਕੜਨ ਦੇ ਲਈ ਪੋਲੀਗ੍ਰਾਫੀ ਯੰਤਰ ਦੀ ਵਰਤੋਂ ਕੀਤੀ ਜਾਂਦੀ ਹੈ

2.ਇਮਲੀ ਵਿੱਚ ਟਾਰਟੈਰਿਕ ਤੇਜ਼ਾਬ ਪਾਇਆ ਜਾਂਦਾ ਹੈ।

3. ਦਿੱਲੀ ਚਲੋ ਅਤੇ ਜੈ ਹਿੰਦ ਨਾਅਰਾ ਸੁਭਾਸ਼ ਚੰਦਰ ਬੋਸ ਦੁਆਰਾ ਦਿੱਤਾ ਗਿਆ।

4. ਦੁਨੀਆਂ ਦਾ ਸਭ ਤੋਂ ਵੱਡਾ ਪੰਛੀ ਸ਼ਤਰਮੁਰਗ ਹੈ।

5. ਦਿੱਲੀ ਯਮੁਨਾ ਨਦੀ ਦੇ ਕਿਨਾਰੇ ਤੇ ਸਥਿਤ ਹੈ।

6.ਦਿੱਲੀ ਯਮੁਨਾ ਨਦੀ ਦੇ ਕਿਨਾਰੇ ਤੇ ਸਥਿਤ ਹੈ

7.ਲੋਕ ਸਭਾ ਦਾ ਮੈਂਬਰ ਬਣਨ ਦੇ ਲਈ 25 ਸਾਲ ਦੀ ਉਮਰ ਹੋਣੀ ਚਾਹੀਦੀ ਹੈ ਅਤੇ ਲੋਕ ਸਭਾ ਦੇ ਮੈਂਬਰ ਦਾ ਕਾਰਜਕਾਲ 5 ਸਾਲ ਹੁੰਦਾ ਹੈ

8.ਸਮੁੰਦਰਗੁਪਤ ਨੂੰ ਭਾਰਤ ਦਾ ਨੈਪੋਲੀਅਨ ਵੀ ਕਿਹਾ ਜਾਂਦਾ ਹੈ

9. ਲੋਹੇ ਦੀ ਧਾਤੂ ਉੱਪਰ ਜਿੰਕ ਦੀ ਪਰਤ ਚੜ੍ਹਾਉਣ ਦੀ ਪ੍ਰਕਿਰਿਆ ਨੂੰ ਗਲਵੈੱਨਾਈਜ਼ੇਸ਼ਨ ਕਿਹਾ ਜਾਂਦਾ ਹੈ।

10. ਐਂਥਰਾਸਾਈਟ ਕੋਲੇ ਦੀ ਸਭ ਤੋਂ ਸ਼ੁੱਧ ਕਿਸਮ ਹੈ।


Spread the love

Leave a Reply