15th April Question Answer

Advertisements 1. ਸਮੁੰਦਰ ਦੀ ਡੂੰਘਾਈ ਮਾਪਣ ਲਈ ਫੈਦੋਮੀਟਰ ਦੀ ਵਰਤੋਂ ਕੀਤੀ ਜਾਂਦੀ ਹੈ 2.ਮੋਰ ਨੂੰ ਰਾਸ਼ਟਰੀ ਪੰਛੀ 31 ਜਨਵਰੀ 1963 ਨੂੰ ਘੋਸ਼ਿਤ ਕੀਤਾ ਗਿਆ 3. ਇਲਾਹਾਬਾਦ ਭਾਰਤ ਤੀਹ ਇੱਕ ਦਿਨ ਲਈ ਰਾਜਧਾਨੀ ਬਣੀ ਸੀ। 4. ਦਹੀਂ ਵਿੱਚ ਲੈਕਟਿਕ ਤੇਜ਼ਾਬ ਪਾਇਆ ਜਾਂਦਾ ਹੈ। 5. ਮੀਥੇਨ ਨੂੰ ਮਾਰਸ਼ ਗੈਸ ਵੀ ਕਿਹਾ ਜਾਂਦਾ ਹੈ। 6. L.P.G.ਗੈਸ ਵਿਚ ਬਿ‍ਓੂਟੇਨContinue reading “15th April Question Answer”

14th April Question Answer

Advertisements 1. ਝੂਠ ਪਕੜਨ ਦੇ ਲਈ ਪੋਲੀਗ੍ਰਾਫੀ ਯੰਤਰ ਦੀ ਵਰਤੋਂ ਕੀਤੀ ਜਾਂਦੀ ਹੈ 2.ਇਮਲੀ ਵਿੱਚ ਟਾਰਟੈਰਿਕ ਤੇਜ਼ਾਬ ਪਾਇਆ ਜਾਂਦਾ ਹੈ। 3. ਦਿੱਲੀ ਚਲੋ ਅਤੇ ਜੈ ਹਿੰਦ ਨਾਅਰਾ ਸੁਭਾਸ਼ ਚੰਦਰ ਬੋਸ ਦੁਆਰਾ ਦਿੱਤਾ ਗਿਆ। 4. ਦੁਨੀਆਂ ਦਾ ਸਭ ਤੋਂ ਵੱਡਾ ਪੰਛੀ ਸ਼ਤਰਮੁਰਗ ਹੈ। 5. ਦਿੱਲੀ ਯਮੁਨਾ ਨਦੀ ਦੇ ਕਿਨਾਰੇ ਤੇ ਸਥਿਤ ਹੈ। 6.ਦਿੱਲੀ ਯਮੁਨਾ ਨਦੀ ਦੇContinue reading “14th April Question Answer”