9th April Question Answer

Advertisements 1. ਰਾਸ਼ਟਰੀ ਪੰਚਾਇਤ ਦਿਵਸ 24 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। 2. ਪਾਮਬਨ ਬ੍ਰਿਜ ਭਾਰਤ ਦਾ ਸਭ ਤੋਂ ਪਹਿਲਾ ਬ੍ਰਿਜ ਹੈ (1914)। 3. ਨਾਬਾਰਡ ਦਾ ਮੁੱਖ ਦਫ਼ਤਰ ਮੁੰਬਈ ਵਿਚ ਹੈ। 4. ਚਮੜੀ ਦੇ ਡਾਕਟਰ ਨੂੰ ਡਰਮੈਟੋਲੌਜਿਸਟ ਕਿਹਾ ਜਾਂਦਾ ਹੈ। 5. ਸਪੇਨ ਵਿੱਚ ਕੱਪੜੇ ਤੇ ਅਖ਼ਬਾਰ ਛਪਦਾ ਹੈ। 6. ਪ੍ਰਧਾਨਮੰਤਰੀ ਜਨਧਨ ਯੋਜਨਾ 24 ਅਗਸਤ 2014 ਵਿੱਚContinue reading “9th April Question Answer”