8th April Question Answer

Advertisements ੧. ਸਿਵਲ ਸਰਵਿਸ ਦਿਵਸ 21 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ੨. ਭਾਰਤ ਦੀ ਸਭ ਤੋਂ ਲੰਬੀ ਰੇਲ ਗੱਡੀ ਸ਼ੇਸ਼ਨਾਗ (2.8km) ਹੈ। ੩. ਭਾਰਤ ਦਾ ਸਭ ਤੋਂ ਲੰਬਾ ਰੇਲ ਗੱਡੀ ਪਲੈਟਫਾਰਮ ਗੋਰਖਪੁਰ ਹੈ। ੩. ਭਾਰਤ ਵਿੱਚ ਸਭ ਤੋਂ ਜ਼ਿਆਦਾ ਅੰਗੂਰ ਦਾ ਉਤਪਾਦਨ ਮਹਾਰਾਸ਼ਟਰਾ ਵਿਚ ਕੀਤਾ ਜਾਂਦਾ ਹੈ। ੪. ਮਨੁੱਖ ਦੇ ਸਰੀਰ ਦਾ ਸਭ ਤੋਂ ਵਿਅਸਤContinue reading “8th April Question Answer”