੧. ਇਨਸਾਨੀ ਸਰੀਰ ਵਿਚ ਸਭ ਤੋਂ ਤਾਕਤਵਰ ਮਾਸਪੇਸ਼ੀ ਜੀਭ ਹੁੰਦੀ ਹੈ।
੨. ਭਾਰਤ ਦਾ ਸਭ ਤੋਂ ਛੋਟਾ ਜਿਲ੍ਹਾ ਮਾਹੀ ਹੈ ਜੋ ਲਗਪਗ 9 ਵਰਗ ਕਿਲੋਮੀਟਰ ਖੇਤਰਫਲ ਵਿੱਚ ਫੈਲਿਆ ਹੋਇਆ ਹੈ। ਇਹ ਪੁਡੂਚੇਰੀ ਦਾ ਇਕ ਜ਼ਿਲ੍ਹਾ ਹੈ।
੩. ਮਧੂਮੱਖੀਆਂ ਮਾਊਂਟ ਐਵਰੈਸਟ ਤੋਂ ਵੀ ਉੱਚੀ ਉਡਾਣ ਭਰ ਸਕਦੀਆਂ ਹਨ।
੪. ਸਭ ਤੋਂ ਬੁੱਧੀਮਾਨ ਜਾਨਵਰ ਚਿਪੈਂਜੀ ਹੁੰਦਾ ਹੈ।
੫. ਗੋਬਿੰਦ ਸਾਗਰ ਝੀਲ ਹਿਮਾਚਲ ਪ੍ਰਦੇਸ਼ ਵਿੱਚ ਸਥਿਤ ਹੈ।
੬. ਪੁਲੀਕੱਟ ਝੀਲ ਤਾਮਿਲਨਾਡੂ ਵਿੱਚ ਸਥਿਤ ਹੈ।
੭. ਕੋਲੇਰੂ ਝੀਲ ਆਂਧਰਾ ਪ੍ਰਦੇਸ਼ ਵਿੱਚ ਸਥਿਤ ਹੈ।
੮. ਭਾਰਤ ਵਿੱਚ ਨੋਟਾਂ ਦੀ ਛਪਾਈ 4 ਜਗ੍ਹਾ ਮੈਸੂਰ, ਦੇਵਾਸ, ਸਾਲਬੋਨੀ ਤੇ ਨਾਸਿਕ ਵਿੱਚ ਕੀਤੀ ਜਾਂਦੀ ਹੈ।
੯. ਦੇਵਾਸ = ਮੱਧ ਪ੍ਰਦੇਸ਼, ਮੈਸੂਰ = ਕਰਨਾਟਕਾ, ਸਾਲਬੋਨੀ = ਪੱਛਮੀ ਬੰਗਾਲ, ਨਾਸਿਕ = ਮਹਾਰਾਸ਼ਟਰ ਵਿੱਚ ਸਥਿਤ ਹੈ।
੧੦. ਪ੍ਰਿਥਵੀ ਦਿਵਸ 22 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ।