7th April Question Answer

Advertisements ੧. ਇਨਸਾਨੀ ਸਰੀਰ ਵਿਚ ਸਭ ਤੋਂ ਤਾਕਤਵਰ ਮਾਸਪੇਸ਼ੀ ਜੀਭ ਹੁੰਦੀ ਹੈ। ੨. ਭਾਰਤ ਦਾ ਸਭ ਤੋਂ ਛੋਟਾ ਜਿਲ੍ਹਾ ਮਾਹੀ ਹੈ ਜੋ ਲਗਪਗ 9 ਵਰਗ ਕਿਲੋਮੀਟਰ ਖੇਤਰਫਲ ਵਿੱਚ ਫੈਲਿਆ ਹੋਇਆ ਹੈ। ਇਹ ਪੁਡੂਚੇਰੀ ਦਾ ਇਕ ਜ਼ਿਲ੍ਹਾ ਹੈ। ੩. ਮਧੂਮੱਖੀਆਂ ਮਾਊਂਟ ਐਵਰੈਸਟ ਤੋਂ ਵੀ ਉੱਚੀ ਉਡਾਣ ਭਰ ਸਕਦੀਆਂ ਹਨ। ੪. ਸਭ ਤੋਂ ਬੁੱਧੀਮਾਨ ਜਾਨਵਰ ਚਿਪੈਂਜੀ ਹੁੰਦਾContinue reading “7th April Question Answer”

6th April current affair

Advertisements ੧. ਅਹਿਮਦਾਬਾਦ ਸਾਬਰਮਤੀ ਨਦੀ ਦੇ ਕਿਨਾਰੇ ਸਥਿਤ ਹੈ। ੨.ਸੂਰਤ ਤਾਪਤੀ ਨਦੀ ਦੇ ਕਿਨਾਰੇ ਸਥਿਤ ਹੈ। ੩.ਹਨੂੰਮਾਨ ਜੀ ਦੇ ਪੁੱਤਰ ਦਾ ਨਾਮ ਮਕਰਧਵੱਜ ਸੀ। ੪.ਥਾਈਲੈਂਡ ਦੀ ਰਾਸ਼ਟਰੀ ਕਿਤਾਬ ਰਮਾਇਣ ਹੈ। ੫. ਰਾਵਣ ਦੇ ਭਰਾ ਵਿਭੀਸ਼ਣ ਦਾ ਭਾਰਤ ਵਿੱਚ ਇਕ ਹੀ ਮੰਦਰ ਰਾਜਸਥਾਨ ਦੇ ਜ਼ਿਲ੍ਹਾ ਕੋਟਾ ਵਿੱਚ ਕੈਥੂਨ ਵਿਖੇ ਹੈ। ੬. ਮਹਾਤਮਾ ਗਾਂਧੀ ਨੂੰ ਰਾਸ਼ਟਰ ਪਿਤਾContinue reading “6th April current affair”