੧. ਭਾਰਤ ਦੀ ਕੁਦਰਤੀ ਮਿੱਠੇ ਪਾਣੀ ਦੀ ਵੱਡੀ ਝੀਲ = ਵੁੱਲਰ ਝੀਲ
੨. ਲੋਕਤਕ ਝੀਲ ਮਨੀਪੁਰ ਵਿੱਚ ਸਥਿਤ ਹੈ।
੩. ਭਾਰਤ ਦੀ ਸਭ ਤੋਂ ਵੱਡੀ ਲਗੂਨ ਝੀਲ= ਚਿਲਕਾ ਝੀਲ (ਉੜੀਸਾ)
੫. ਸੁੰਦਰੀਆਂ ਦਾ ਦੇਸ਼ ਫਰਾਂਸ ਨੂੰ ਕਿਹਾ ਜਾਂਦਾ ਹੈ।
੬. ਝੀਲਾਂ ਦਾ ਦੇਸ਼ ਫਿਨਲੈਂਡ ਨੂੰ ਕਿਹਾ ਜਾਂਦਾ ਹੈ।
੭. ਯੂਰਪ ਦਾ ਭਾਰਤ ਇਟਲੀ ਨੂੰ ਕਿਹਾ ਜਾਂਦਾ ਹੈ।
੮. ਸਭ ਤੋਂ ਜ਼ਿਆਦਾ ਸ਼ਰਾਬ ਫਰਾਂਸ ਵਿਚ ਬਣਦੀ ਹੈ।
੯.ਇਨ੍ਹਾਂ ਪੈਦਾਵਾਰ ਕਰਨ ਵਿੱਚ ਸਭ ਤੋਂ ਪਹਿਲਾ ਸਥਾਨ ਬ੍ਰਾਜ਼ੀਲ ਦਾ ਹੈ।
੧੦. ਚਾਹ ਉਤਪਾਦਨ ਵਿੱਚ ਸਭ ਤੋਂ ਪਹਿਲਾ ਸਥਾਨ ਭਾਰਤ ਦਾ ਹੈ।