4th April Question Answer

Advertisements ੧. ਲੀਚੀ ਉਗਾਉਣ ਦੀ ਭੂਮੀ ਕਿਸ ਨੂੰ ਕਿਹਾ ਜਾਂਦਾ ਹੈ = ਮੁਜ਼ੱਫਰਪੁਰ, ਬਿਹਾਰ ੨.ਨਵਾਬਾਂ ਦਾ ਸ਼ਹਿਰ = ਲਖਨਊ, ਉੱਤਰ ਪ੍ਰਦੇਸ਼ ੩. ਕਾਸ਼ੀ ਵਿਸ਼ਵਨਾਥ ਮੰਦਰ ਕਿੱਥੇ ਸਥਿਤ ਹੈ = ਵਾਰਾਣਸੀ, ਉੱਤਰ ਪ੍ਰਦੇਸ਼ ੪. ਮੀਨਾਕਸ਼ੀ ਮੰਦਿਰ ਕਿੱਥੇ ਸਥਿਤ ਹੈ = ਮੁਦਰਾਇ, ਤਾਮਿਲਨਾਡੂ ੫. ਮਾਬੋਧੀ ਮੰਦਰ ਕਿੱਥੇ ਸਥਿਤ ਹੈ= ਬਿਹਾਰ ੬. ਦਾਦਾ ਸਾਹਿਬ ਫਾਲਕੇ ਐਵਾਰਡ ਸਭ ਤੋਂContinue reading “4th April Question Answer”

3rd April Question Answer

Advertisements ੧. ਦਿੱਲੀ ਯਮੁਨਾ ਨਦੀ ਦੇ ਕਿਨਾਰੇ ਤੇ ਸਥਿਤ ਹੈ। ੨. ਸ਼ੇਰਨੀ ਦਾ ਗਰਭ ਕਾਲ 110 ਦਿਨ ਦਾ ਹੁੰਦਾ ਹੈ। ੩. ਹਾਥੀ ਦਾ ਗਰਭ ਕਾਲ 665 ਦਿਨ ਦਾ ਹੁੰਦਾ ਹੈ। ੪. ਮਹਾਰਾਸ਼ਟਰ ਦੇ ਸ਼ਨੀ ਸ਼ਿਗਨਾਪੁਰ ਵਿੱਚ ਸਥਿਤ ਯੂਕੋ ਬੈਂਕ ਨੂੰ ਕਦੀ ਵੀ ਤਾਲਾ ਨਹੀਂ ਲਗਾਇਆ ਜਾਂਦਾ। ੫. ਭਾਰਤ ਦਾ ਪਹਿਲਾ ਡਾਇਨਾਸੋਰਜ਼ ਮਿਊਜ਼ੀਅਮ ਤੇ ਪਾਰਕ ਗੁਜਰਾਤContinue reading “3rd April Question Answer”