Spread the love

Advertisements

1. ਦੁਨੀਆਂ ਦੀ ਸਭ ਤੋਂ ਖ਼ੂਬਸੂਰਤ ਮੱਛੀ Blobfish ਹੈ ਜੋ ਦੱਖਣੀ ਪੱਛਮੀ ਆਸਟ੍ਰੇਲੀਆ ਅਤੇ ਤਸਮਾਨੀਆ ਵਿੱਚ ਪਾਈ ਜਾਂਦੀ ਹੈ।

2. ਦੁਨੀਆਂ ਦੀ ਸਭ ਤੋਂ ਲੰਬੀ ਗਲੀ ਕਨੇਡਾ ਦੀ Yonge ਗਲੀ ਹੈ।

3. ਸੀਮਿੰਟ ਦੀ ਫੈਕਟਰੀ ਵਿਚ ਕੰਮ ਕਰਨ ਵਾਲਿਆਂ ਨੂੰ ਖਾਣ ਲਈ ਗੁੜ ਦਿੱਤਾ ਜਾਂਦਾ ਹੈ ਤਾਂ ਕਿ ਉਨ੍ਹਾਂ ਦੇ ਫੇਫੜੇ ਸਾਫ਼ ਰਹਿਣ।

4. ਚੰਦ ਤੇ ਜਾਣ ਵਾਲਾ ਸਭ ਤੋਂ ਪਹਿਲਾ ਵਿਅਕਤੀ ਨੀਲ ਆਰਮਸਟਰੌਂਗ ਅਮਰੀਕਾ ਤੋਂ ਸੀ।

5. ਅਮਰੀਕਾ ਵਿੱਚ ਕੋਈ ਵੀ ਵਿਅਕਤੀ 2 ਵਾਰ ਤੋਂ ਜ਼ਿਆਦਾ ਰਾਸ਼ਟਰਪਤੀ ਨਹੀਂ ਬਣ ਸਕਦਾ।

6. ਈਸ਼ਵਰ ਦਾ ਨਿਵਾਸ ਸਥਾਨ ਪਰਿਆਗਰਾਜ(ਇਲਾਹਾਬਾਦ) ਨੂੰ ਕਿਹਾ ਜਾਂਦਾ ਹੈ।

7. ਅੰਤਰਿਕਸ਼ ਦਾ ਸ਼ਹਿਰ ਬੰਗਲੌਰ ਨੂੰ ਕਿਹਾ ਜਾਂਦਾ ਹੈ।

8. ਭਾਰਤ ਦਾ ਪਹਿਲਾ ਕਿੰਨਰ ਵਿਸ਼ਵ ਵਿਦਿਆਲਿਆ ਕੁਸ਼ੀਨਗਰ ਉੱਤਰ ਪ੍ਰਦੇਸ਼ ਵਿਖੇ ਸਥਿਤ ਹੈ।

9. ਕੋਟਾ ਚੰਬਲ ਨਦੀ ਦੇ ਕਿਨਾਰੇ ਤੇ ਸਥਿਤ ਹੈ।

10.ਲਖਨਊ ਗੋਮਤੀ ਨਦੀ ਦੇ ਕਿਨਾਰੇ ਤੇ ਸਥਿਤ ਹੈ।


Spread the love

Leave a Reply