1. ਗੁਹਾਟੀ ਬ੍ਰਹਮਪੁੱਤਰ ਨਦੀ ਦੇ ਕੰਢੇ ਤੇ ਸਥਿਤ ਹੈ।
Advertisement
Advertisement
2. ਓਟੋ ਵੋਨ ਬਿਸਮਾਰਕ ਨੂੰ ਮੈਨ ਆਫ ਬਲੱਡ ਐਂਡ ਆਇਰਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
3. ਪਲਾਸੀ ਦੀ ਲੜਾਈ 1857 ਵਿੱਚ ਲਾਰਡ ਕਲਾਈਵ ਨੇ ਸਰਾਜੂ-ਉਦ-ਦੌਲਾ ਨੂੰ ਹਰਾਇਆ ਸੀ।
4. ਹੀਰਾਲਾਲ ਜੇ. ਕੇਨੀਆ ਸੁਪਰੀਮ ਕੋਰਟ ਦਾ ਪਹਿਲਾ ਚੀਫ਼ ਜਸਟਿਸ ਸੀ।
5. ਇੱਕ ਦਸੰਬਰ ਨੂੰ ਏਡਜ਼ ਡੇ ਮਨਾਇਆ ਜਾਂਦਾ ਹੈ।
6. ਫਿਨਲੈਂਡ ਦੀ ਰਾਜਧਾਨੀ ਹੇਲਸਿੰਕੀ ਹੈ।
7. SAARC ਦਾ ਹੈੱਡਕੁਆਰਟਰ ਕਾਠਮੰਡੂ, ਨੇਪਾਲ ਵਿੱਚ ਹੈ।
8. ਕਿਡਨੀ ਦੁਬਾਰਾ ਜੋ ਪਾਣੀ ਬਾਹਰ ਨਿਕਲਿਆ ਜਾਂਦਾ ਹੈ, ਉਸ ਨੂੰ ਪਿਟੁਟਰੀ ਗਲੈਂਡ ਕੰਟਰੋਲ ਕਰਦੀ ਹੈ।
9. ਮਦਨ ਮੋਹਨ ਮਾਲਵੀਆ ਨੂੰ ਮਹਾਮਾਨਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
10. ਅਨੰਦਮੰਠ ਨੂੰ ਬੰਕਿਮ ਚੰਦਰ ਚੈਟਰਜੀ ਦੁਆਰਾ ਲਿਖਿਆ ਗਿਆ।
Advertisement