1. USA ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਹੈ।
Advertisement
Advertisement
2. ਰਾਸ਼ਟਰਪਤੀ ਦੁਆਰਾ ਰਾਜ ਸਭਾ ਦੇ ਵਿੱਚ 12 ਮੈਂਬਰ ਨੂੰ ਨੌਮੀਨੇਟ ਕੀਤਾ ਜਾਂਦਾ ਹੈ।
3. ਕੰਪਿਊਟਰ ਵਿਚ 1MB = 1024KB ਦੇ ਬਰਾਬਰ ਹੁੰਦੀ ਹੈ।
4. ਹਾਈਡਰੋਫੋਨ (Hydrophone) ਯੰਤਰ ਨੂੰ ਪਾਣੀ ਵਿਚ ਆਵਾਜ਼ (Sound) ਮਾਪਣ ਲਈ ਵਰਤਿਆ ਜਾਂਦਾ ਹੈ।
5. ਅੱਖਾਂ ਦੀ ਬਿਮਾਰੀ ਨੂੰ ਸਾਇੰਸ ਦੇ ਤਰੀਕੇ ਨਾਲ ਸਟੱਡੀ ਕਰਨ ਨੂੰ ਓਪਥੇਮੋਲੋਜੀ (Opthamology) ਕਿਹਾ ਜਾਂਦਾ ਹੈ।
6. ਆਸਟਰੀਆ ਦੀ ਰਾਜਧਾਨੀ ਵਿਆਨਾ ਹੈ।
7. OPEC ਦਾ ਪੂਰਾ ਨਾਮ Organization of petroleum exporting countries ਹੈ।
8. ਮੁਗਲ ਰਾਜ ਵੰਸ਼ ਦਾ ਆਖ਼ਰੀ ਸ਼ਾਸਕ ਬਹਾਦਰ ਸ਼ਾਹ ਜ਼ਫ਼ਰ ਸੀ।
9. ਤੈਰਨ ਦੀ ਪਹਿਲੀ ਲੜਾਈ ਵਿੱਚ ਮੁਹੰਮਦ ਗੌਰੀ ਨੂੰ ਪ੍ਰਿਥਵੀ ਰਾਜ ਚੌਹਾਨ ਨੇ ਹਰਾਇਆ ਸੀ।
10. ਆਰ ਬੀ ਆਈ 1949 ਈਸਵੀ ਦੇ ਵਿਚ ਨੈਸ਼ਨਲਾਈਜ ਕਰ ਦਿੱਤਾ ਗਿਆ।
Advertisement