1. ਮਨੁੱਖ ਦੇ ਸਰੀਰ ਵਿੱਚ ਸਭ ਤੋਂ ਛੋਟੀ ਹੱਡੀ ਸਟੈਪੀਜ਼ (ਕੰਨ ਵਿੱਚ) ਹੁੰਦੀ ਹੈ
Advertisement
Advertisement
2. ਜਿੰਮ ਕੋਰਬੈੱਟ ਨੈਸ਼ਨਲ ਪਾਰਕ ਉੱਤਰਾਖੰਡ ਵਿਚ ਸਥਿਤ ਹੈ
3. ਦਿਲ ਦੀ ਗਤੀ ਮਾਪਣ ਲਈ ਕਾਰਡੀਓਗ੍ਰਾਫੀ ਯੰਤਰ ਦੀ ਵਰਤੋਂ ਕੀਤੀ ਜਾਂਦੀ ਹੈ ।
4. ਸਿੱਧੀ ਵਿਨਾਇਕ ਮੰਦਰ ਮੁੰਬਈ ਵਿੱਚ ਹੈ।
5.ਵਾਰਾਨਸੀ ਵਿੱਚ ਇਕ ਹੀ ਮੰਦਰ ਹੈ ਜਿੱਥੇ ਭਾਰਤ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ।
6.ਗੂਗਲ ਦੇ C.E.O. ਸੁੰਦਰ ਪਿਚਾਈ ਹੈ।
7.ਚਾਹ ਵਿੱਚ ਟੈਨਿਕ ਤੇਜ਼ਾਬ ਪਾਇਆ ਜਾਂਦਾ ਹੈ
8. 5 ਸਤੰਬਰ ਨੂੰ ਅਧਿਆਪਕ ਦਿਵਸ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਡਾ. ਐੱਸ.ਰਾਧਾਕ੍ਰਿਸ਼ਨ ਦੇ ਨਾਮ ਤੇ ਮਨਾਇਆ ਜਾਂਦਾ ਹੈ।
9.ਭਾਰਤ ਦੀ ਪਹਿਲੀ ਪ੍ਰਾਈਵੇਟ ਰੇਲ ਗੱਡੀ ਤੇਜਸ ਹੈ।
10.ਭਾਰਤ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਅਹਿਮਦਾਬਾਦ ਦਾ ਮਟੇਰਾ ਦਾ ਨਾਮ ਬਦਲ ਕੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ਰੱਖਿਆ ਗਿਆ ਹੈ।
Advertisement