1. ਭਾਰਤ ਦਾ ਬਗੀਚਾ ਬੰਗਲੌਰ ਨੂੰ ਕਿਹਾ ਜਾਂਦਾ ਹੈ।
Advertisement
2. ਦੁਨੀਆਂ ਵਿਚ ਸਭ ਤੋਂ ਪਹਿਲੇ ਪਰਮਾਣੂ ਦਾ ਨਾਮ ਲਿਟਲ ਬੁਆਏ ਅਤੇ ਦੂਸਰੇ ਪਰਮਾਣੂ ਦਾ ਨਾਮ ਫੈਟ ਬੁਆਏ ਸੀ।
3. ਮਨੁੱਖ ਦੇ ਸਰੀਰ ਵਿੱਚ 206 ਹੱਡੀਆਂ ਹੁੰਦੀਆਂ ਹਨ, ਸਭ ਤੋਂ ਵੱਡੀ ਹੱਡੀ ਫੀਮਰ ਹੁੰਦੀ ਹੈ।
4. ਵਰਲਡ ਹੋਮੋਪੈਥੀ ਡੀ 10 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ।
5.ਪਹਾੜਾਂ ਦੀ ਮਲਿਕਾ ਨੇਤਰਹਾਟ ਨੂੰ ਕਿਹਾ ਜਾਂਦਾ ਹੈ।
6. ਮੋਹਨਜੋਦਾੜੋ ਸਿੰਧੂ ਨਦੀ ਦੇ ਕੰਢੇ ਤੇ ਸਥਿਤ ਸੀ।
7.ਕੁਰਕਰੇ ਅਤੇ ਚਿਪਸ ਦੇ ਪੈਕਟ ਦੇ ਵਿੱਚ ਹਵਾ ਨਹੀਂ ਬਲਕਿ ਨਾਈਟ੍ਰੋਜਨ ਗੈਸ ਭਰੀ ਹੁੰਦੀ ਹੈ।
8.ਈਰਾਨ ਦੀ ਮੁਦਰਾ ਰਿਆਲ ਹੈ।
9. 2000 ਰੁਪਏ ਦੇ ਨੋਟ ਤੇ ਮੰਗਲਯਾਨ ਦੀ ਫੋਟੋ ਛਪੀ ਹੋਈ ਹੈ।
10. ਭਾਰਤ ਦੇ ਕੇਰਲ ਰਾਜ ਵਿੱਚ ਸਭ ਤੋ ਵੱਧ ਹਵਾਈ ਅੱਡੇ ਹਨ।
Advertisement