1. ਸੰਸਾਰ ਹੈਲਥ ਦਿਵਸ 7 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ।
Advertisement
2.ਯੂਨੀਅਨ ਬੈਂਕ ਦਾ ਮੁੱਖ ਦਫ਼ਤਰ ਮੁੰਬਈ ਵਿਚ ਹੈ।
3. ਭਾਰਤ ਦਾ ਪ੍ਰਵੇਸ਼ ਦਰਵਾਜ਼ਾ ਮੁੰਬਈ ਨੂੰ ਕਿਹਾ ਜਾਂਦਾ ਹੈ।
4. ਭਾਰਤ ਦਾ ਮੈਨਚੈਸਟਰ ਅਹਿਮਦਾਬਾਦ ਨੂੰ ਕਿਹਾ ਜਾਂਦਾ ਹੈ।
5.ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਆਕਸੀਜਨ ਦੇਣ ਵਾਲਾ ਪਿੱਪਲ ਦਾ ਦਰੱਖਤ ਹੈ
6. ਬੇਟੀ ਬਚਾਓ ਬੇਟੀ ਪੜ੍ਹਾਓ ਪ੍ਰੋਗਰਾਮ 22 ਜਨਵਰੀ 2015 ਨੂੰ ਸਟਾਰਟ ਕੀਤਾ ਗਿਆ।
7. ਇਕ ਮਨੁੱਖ ਦਾ ਦਿਲ ਇਕ ਮਿੰਟ ਵਿਚ 70-72 ਵਾਰ ਧੜਕਦਾ ਹੈ।
8. ਮੋਬਾਇਲ ਦਾ ਅਵਿਸ਼ਕਾਰ ਮਾਰਟਿਨ ਕੂਪਰ ਨੇ ਕੀਤਾ।
9.ਟੈਲੀਫੋਨ ਦਾ ਅਵਿਸ਼ਕਾਰ ਗਰਾਹਮ ਬੈੱਲ ਨੇ ਕੀਤਾ।
10.ਕੋਹਿਨੂਰ ਦਾ ਹੀਰਾ ਭਾਰਤ ਵਿੱਚ ਗੋਲ ਕੁੰਡਾ ਖਾਨਾ ਵਿੱਚੋਂ ਨਿਕਲਿਆ ਸੀ।
Advertisement