1. ਸੰਸਾਰ ਮਲੇਰੀਆ ਦਿਵਸ 25 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ।

Advertisement

2.ਐਕਸਿਸ ਬੈਂਕ ਦਾ ਮੁੱਖ ਦਫ਼ਤਰ ਮੁੰਬਈ ਵਿੱਚ ਹੈ।

3. ਕੈਂਸਰ ਦੇ ਡਾਕਟਰ ਨੂੰ ਆਨਕੋਲੋਜਿਸਟ ਕਿਹਾ ਜਾਂਦਾ ਹੈ ।

4.ਕਾਰਾਕੋਰਮ ਦੱਰਾ ਜੰਮੂ ਕਸ਼ਮੀਰ ਵਿੱਚ ਸਥਿਤ ਹੈ

5. ਲੋਕਾਂ ਵਿੱਚ ਬੋਲਣ ਦੇ ਡਰ ਨੂੰ ਗਲਾਸਗੋਫੋਬੀਆ ਕਿਹਾ ਜਾਂਦਾ ਹੈ।

6. ਸਭ ਤੋਂ ਅਮੀਰ ਦੇਸ਼ ਕਤਰ ਹੈ ਅਤੇ ਸਭ ਤੋਂ ਗ਼ਰੀਬ ਦੇਸ਼ ਨਾਈਜਰ ਹੈ।

7.ਸਭ ਤੋਂ ਵੱਡਾ ਮਹਾਦੀਪ ਏਸ਼ੀਆ ਅਤੇ ਸਭ ਤੋਂ ਛੋਟਾ ਮਹਾਂਦੀਪ ਆਸਟਰੇਲੀਆ ਹੈ।

8. ਇੰਟਰਨੈਸ਼ਨਲ ਕ੍ਰਿਕਟ ਕੌਂਸਲ ਦਾ ਹੈੱਡਕੁਆਰਟਰ ਦੁਬਈ ਯੂਨਾਈਟਿਡ ਸਟੇਟ ਅਰਬ ਐਮੀਰੇਟਸ ਵਿਚ ਹੈ।

9.ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਹੈ।

10.ਗੂਗਲ ਮੈਪ ਤੇ ਸੁਣਾਈ ਦੇਣ ਵਾਲੀ ਆਵਾਜ਼ ਕਰੇਨ ਜੈਕੋਬਸਨ ਦੀ ਹੈ।

Advertisement

Leave a Reply

error: Content is protected !!
Open chat