1. ਭਾਰਤ ਦਾ ਸਭ ਤੋਂ ਵੱਡਾ ਮਹਾਨਗਰ ਮੁੰਬਈ ਹੈ, ਜੋ ਮਹਾਰਾਸ਼ਟਰ ਦੀ ਰਾਜਧਾਨੀ ਹੈ ਅਤੇ ਇੱਥੋਂ ਦੀ ਭਾਸ਼ਾ ਮਰਾਠੀ ਹੈ
Advertisement
2. ਭਾਰਤ ਦਾ ਰਾਜ ਚਿੰਨ੍ਹ ਅਸ਼ੋਕ ਸਤੰਭ ਹੈ ਅਤੇ ਰਾਜ ਚਿੰਨ੍ਹ ਵਿੱਚ 4 ਸ਼ੇਰ ਦਿਖਾਈ ਦਿੰਦੇ ਹਨ
3. ਕੋਲਕਾਤਾ ਪੱਛਮੀ ਬੰਗਾਲ ਦੀ ਰਾਜਧਾਨੀ ਹੈ ਅਤੇ ਇੱਥੋਂ ਦੀ ਭਾਸ਼ਾ ਬੰਗਾਲੀ ਹੈ
4. ਭਾਰਤ ਦੇ ਰਾਜ ਚਿੰਨ੍ਹ ਦੇ ਹੇਠਾਂ ਸਤਿਅਮੇਵ ਜੈਅਤੇ ਲਿਖਿਆ ਹੋਇਆ ਹੈ
5. ਭਾਰਤ ਦੇ ਰਾਜ ਚਿੰਨ੍ਹ ਦੇ ਹੇਠਾਂ ਦੋ ਹੋਰ ਪਸ਼ੂ ਸਾਨ ਅਤੇ ਘੋੜਾ ਵੀ ਅੰਕਿਤ ਕੀਤੇ ਹੋਏ ਹਨ
6. ਵੰਦੇ ਮਾਤਰਮ ਬੰਕਿਮ ਚੰਦਰ ਚੈਟਰਜੀ ਦੀ ਰਚਨਾ ਹੈ ਜਿਸ ਨੂੰ ਆਨੰਦ ਮੱਠ ਵਿੱਚੋਂ ਲਿਆ ਗਿਆ ਹੈ
7. ਜਨ ਗਨ ਮਨ ਨੂੰ ਰਾਸ਼ਟਰੀ ਗਾਣ ਦੇ ਰੂਪ ਵਿਚ 24 ਜਨਵਰੀ 1950 ਨੂੰ ਸਵੀਕਾਰ ਕੀਤਾ ਸੀ
8. ਭਾਰਤ ਦਾ ਰਾਸ਼ਟਰੀ ਝੰਡਾ 22 ਜੁਲਾਈ 1947 ਈਸਵੀ ਨੂੰ ਅਪਣਾਇਆ ਗਿਆ
9. ਭਾਰਤ ਦਾ ਰਾਸ਼ਟਰੀ ਫੁੱਲ ਕਮਲ ਹੈ।
10. ਭਾਰਤ ਦਾ ਰਾਸ਼ਟਰੀ ਪੰਛੀ ਮੋਰ ਹੈ
Advertisement