1. ਭਾਰਤ ਵਿੱਚ ਸੰਸਾਰ ਦੀ 70 ਪ੍ਰਤੀਸ਼ਤ ਚਾਹ ਪੈਦਾ ਕੀਤੀ ਜਾਂਦੀ ਹੈ
Advertisement
2. ਕਣਕ ਪੈਦਾ ਕਰਨ ਵਿੱਚ ਭਾਰਤ ਦਾ ਸੰਸਾਰ ਦੇ ਦੇਸ਼ਾਂ ਵਿਚ ਚੌਥਾ ਸਥਾਨ ਹੈ
3. ਭਾਰਤ ਵਿੱਚ ਸਭ ਤੋਂ ਵੱਧ ਗੰਨਾ ਉੱਤਰ ਪ੍ਰਦੇਸ਼ ਵਿੱਚ ਪੈਦਾ ਹੁੰਦਾ ਹੈ
4. ਭਾਰਤ ਵਿੱਚ 70 ਪ੍ਰਤੀਸ਼ਤ ਲੋਕ ਖੇਤੀ ਕਰਦੇ ਹਨ
5. ਭਾਰਤ ਦੇ ਕੁੱਲ ਖੇਤਰਫਲ ਦਾ 1/4 ਹਿੱਸਾ ਵਣਾਂ ਹੇਠ ਹੈ
6. ਸੰਸਾਰ ਦਾ 80% ਅਬਰਕ ਭਾਰਤ ਵਿੱਚੋਂ ਕੱਢਿਆ ਜਾਂਦਾ ਹੈ
7. ਮੈਗਨੀਜ਼ ਦੇ ਉਤਪਾਦਨ ਵਿੱਚ ਭਾਰਤ ਦਾ ਸੰਸਾਰ ਦੇ ਦੇਸ਼ਾਂ ਵਿਚ ਤੀਜਾ ਸਥਾਨ ਹੈ
8. ਭਾਰਤ ਵਿੱਚ ਤਾਂਬੇ ਦੇ ਭੰਡਾਰ ਬਿਹਾਰ ਪ੍ਰਾਂਤ ਵਿਚ ਵਧੇਰੇ ਹਨ
9. ਭਾਰਤ ਵਿੱਚ ਆਧੁਨਿਕ ਕੱਪੜਾ ਉਦਯੋਗ ਦਾ ਜਨਮ 1854 ਈਸਵੀ ਵਿੱਚ ਹੋਇਆ
10. ਭਾਰਤ ਵਿੱਚ ਖਾਦ ਬਣਾਉਣ ਦਾ ਪਹਿਲਾ ਕਾਰਖਾਨਾ ਬਿਹਾਰ ਵਿੱਚ ਸਥਾਪਿਤ ਕੀਤਾ ਗਿਆ ਸੀ
Advertisement